Home /News /national /

ਜੰਮੂ ਕਸ਼ਮੀਰ ਭੇਜੀਆ ਸੁਰੱਖਿਆ ਬਲਾਂ ਦੀਆਂ 100 ਵਾਧੂ ਟੁਕੜੀਆਂ....

ਜੰਮੂ ਕਸ਼ਮੀਰ ਭੇਜੀਆ ਸੁਰੱਖਿਆ ਬਲਾਂ ਦੀਆਂ 100 ਵਾਧੂ ਟੁਕੜੀਆਂ....

ਜੰਮੂ ਕਸ਼ਮੀਰ ਭੇਜੀਆ ਸੁਰੱਖਿਆ ਬਲਾਂ ਦੀਆਂ 100 ਵਾਧੂ ਟੁਕੜੀਆਂ....

ਜੰਮੂ ਕਸ਼ਮੀਰ ਭੇਜੀਆ ਸੁਰੱਖਿਆ ਬਲਾਂ ਦੀਆਂ 100 ਵਾਧੂ ਟੁਕੜੀਆਂ....

  • Share this:
    ਜੰਮੂ ਕਸ਼ਮੀਰ ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਸੁਰੱਖਿਆ ਵਧਾਈ ਗਈ ਹੈ। ਕਸ਼ਮੀਰ ਵਿੱਚ 100 ਵਾਧੂ ਟੁਕੜੀਆਂ ਦੀ ਤੈਨਾਤੀ ਕੀਤੀ ਗਈ। ਗ੍ਰਹਿ ਮੰਤਰਾਲੇ ਨੇ ਨੇ ਅਰਧ ਸੈਨਿਕ ਬਲਾਂ ਦੀ 100 ਕੰਪਨੀਆੰ ਨੂੰ ਜੰਮੂ ਕਸ਼ਮੀਰ ਭੇਜਿਆ ਹੈ। ਇਸ ਵਿੱਚ ਸੀਆਰਪੀਐਫ ਦੀ 35, ਬੀਐਸਐਫ ਦੀ 35 ਤੇ ਐਸਐਸਬੀ ਦੀ 10 ਤੇ ਆਈਟੀਬੀਪੀ ਦੀ 10 ਕੰਪਨੀਆਂ ਸ਼ਾਮਿਲ ਹਨ।
    First published:

    Tags: Crpf, Pulwama attack

    ਅਗਲੀ ਖਬਰ