• Home
  • »
  • News
  • »
  • national
  • »
  • AGRA GOVERNMENT SCHOOL TEACHER SLEEPING IN CLASS VIDEO GOES VIRAL

ਸਰਕਾਰੀ ਸਕੂਲਾਂ ਦਾ ਹਾਲ-ਕਲਾਸ 'ਚ ਹੀ ਘਰਾੜੇ ਮਾਰਨ ਲੱਗਾ ਮਾਸਟਰ, ਜਾਗਣ ਦਾ ਇੰਤਜਾਰ ਕਰਦੇ ਰਹੇ ਬੱਚੇ

ਸਰਕਾਰੀ ਸਕੂਲਾਂ ਦਾ ਹਾਲ-ਕਲਾਸ 'ਚ ਹੀ ਘਰਾੜੇ ਮਾਰਦਾ ਰਿਹਾ ਮਾਸਟਰ, ਜਾਗਣ ਦਾ ਇੰਤਜਾਰ ਕਰਦੇ ਰਹੇ ਬੱਚੇ (Viral)

ਸਰਕਾਰੀ ਸਕੂਲਾਂ ਦਾ ਹਾਲ-ਕਲਾਸ 'ਚ ਹੀ ਘਰਾੜੇ ਮਾਰਦਾ ਰਿਹਾ ਮਾਸਟਰ, ਜਾਗਣ ਦਾ ਇੰਤਜਾਰ ਕਰਦੇ ਰਹੇ ਬੱਚੇ (Viral)

  • Share this:
    ਇਹ ਵੀਡੀਓ ਆਗਰਾ ਦੇ ਬਰਾਰਾ ਗ੍ਰਾਮ ਪੰਚਾਇਤ 'ਚ ਸਥਿਤ ਬਿਚਪੁਰੀ ਬਲਾਕ ਦੇ ਨਗਲਾ ਭੂਰੀਆ ਪ੍ਰਾਇਮਰੀ ਸਕੂਲ ਦਾ ਦੱਸਿਆ ਜਾ ਰਿਹਾ ਹੈ।

    ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਧਿਆਪਕ ਕਲਾਸ 'ਚ ਸੁੱਤਾ ਪਿਆ ਹੈ ਅਤੇ ਪੜ੍ਹਾਈ ਲਈ ਬੈਠੇ ਬੱਚੇ ਉਨ੍ਹਾਂ ਦੇ ਜਾਗਣ ਦਾ ਇੰਤਜ਼ਾਰ ਕਰ ਰਹੇ ਹਨ।

    ਵੀਡੀਓ 'ਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਅਧਿਆਪਕ ਦੇ ਨਾਲ-ਨਾਲ ਅਧਿਆਪਕਾ ਵੀ ਕਲਾਸ 'ਚ ਮੌਜੂਦ ਹੈ ਅਤੇ ਉਹ ਵੀ ਬੱਚਿਆਂ ਨੂੰ ਨਹੀਂ ਪੜ੍ਹਾ ਰਹੀ ਹੈ। ਰਿਪੋਰਟ - ਕਾਮੀਰ ਕੁਰੈਸ਼ੀ
    Published by:Gurwinder Singh
    First published: