• Home
  • »
  • News
  • »
  • national
  • »
  • ALL SCHOOLS AND EDUCATIONAL INSTITUTIONS TO REMAIN CLOSED IN DELHI N C CR UNTIL FURTHER ORDER AP

ਦਿੱਲੀ ਦੇ ਸਕੂਲ ਫਿਰ ਤੋਂ ਬੰਦ ਕਰਨ ਦੇ ਹੁਕਮ, ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਸਕੂਲ

ਸ਼ਹਿਰ ਵਿੱਚ ਵਧਦੇ ਹਵਾ ਪ੍ਰਦੂਸ਼ਣ ਕਾਰਨ ਦਿੱਲੀ ਦੇ ਸਕੂਲ ਕੱਲ ਤੋਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਇਹ ਹੁਕਮ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਅਲਟੀਮੇਟਮ ਤੋਂ ਬਾਅਦ ਆਇਆ ਹੈ।

ਦਿੱਲੀ ਦੇ ਸਕੂਲ ਫਿਰ ਤੋਂ ਬੰਦ ਕਰਨ ਦੇ ਹੁਕਮ, ਅਗਲੇ ਹੁਕਮਾਂ ਤੱਕ ਬੰਦ ਰਹਿਣਗੇ ਸਕੂਲ

  • Share this:
    ਸਾਰੀਆਂ ਜਮਾਤਾਂ ਲਈ ਦਿੱਲੀ ਦੇ ਸਕੂਲ ਕੱਲ੍ਹ, 3 ਦਸੰਬਰ, 2021 ਤੋਂ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ। ਕਾਰਨ ਹੈ ਸ਼ਹਿਰ ਵਿੱਚ ਮੌਜੂਦਾ ਹਵਾ ਪ੍ਰਦੂਸ਼ਣ ਦਾ ਪੱਧਰ। ਸਕੂਲਾਂ ਨੂੰ ਬੰਦ ਕਰਨ ਦੀ ਪੁਸ਼ਟੀ ਦਿੱਲੀ ਸਰਕਾਰ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕੀਤੀ ਹੈ।





    ਇਸ ਤੋਂ ਪਹਿਲਾਂ, 29 ਨਵੰਬਰ, 2021 ਨੂੰ, ਸਕੂਲ ਲਗਭਗ ਦੋ ਹਫ਼ਤਿਆਂ ਦੇ ਬ੍ਰੇਕ ਤੋਂ ਬਾਅਦ ਦੁਬਾਰਾ ਖੁੱਲ੍ਹ ਰਹੇ ਸਨ। ਹਾਲਾਂਕਿ, CBSE ਪ੍ਰੀਖਿਆਵਾਂ ਜ਼ਰੂਰੀ ਸਾਵਧਾਨੀ ਅਤੇ ਸੁਰੱਖਿਆ ਉਪਾਵਾਂ ਨਾਲ ਅੱਗੇ ਵਧਣਗੀਆਂ
    Published by:Amelia Punjabi
    First published:
    Advertisement
    Advertisement