ਸਮ੍ਰਿਤੀ ਇਰਾਨੀ ਦਾ ਇਲਜ਼ਾਮ, ਅਮੇਠੀ 'ਚ ਬੂਥ ਕੈਪਚਰਿੰਗ ਕਰਵਾ ਰਹੇ ਰਾਹੁਲ ਗਾਂਧੀ...

News18 Punjab
Updated: May 6, 2019, 1:10 PM IST
share image
ਸਮ੍ਰਿਤੀ ਇਰਾਨੀ ਦਾ ਇਲਜ਼ਾਮ, ਅਮੇਠੀ 'ਚ ਬੂਥ ਕੈਪਚਰਿੰਗ ਕਰਵਾ ਰਹੇ ਰਾਹੁਲ ਗਾਂਧੀ...
ਸਮ੍ਰਿਤੀ ਇਰਾਨੀ ਦਾ ਇਲਜ਼ਾਮ, ਅਮੇਠੀ 'ਚ ਬੂਥ ਕੈਪਚਰਿੰਗ ਕਰਵਾ ਰਹੇ ਰਾਹੁਲ ਗਾਂਧੀ...

  • Share this:
  • Facebook share img
  • Twitter share img
  • Linkedin share img
ਯੂਪੀ  ਦੀ ਹਾਈ-ਪ੍ਰੋਫਾਈਲ ਸੀਟ ਅਮੇਠੀ ਭਾਜਪਾ ਉਮੀਦਵਾਰ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ ਬੂਥਾਂ 'ਤੇ ਕਬਜ਼ੇ ਕਰਨ ਦਾ ਦੋਸ਼ ਲਗਾਇਆ ਹੈ। ਸਮ੍ਰਿਤੀ ਨੇ ਇਕ ਵੀਡੀਓ ਟਵੀਟ ਸ਼ੇਅਰ ਕਿਹਾ ਹੈ ਕਿ ਰਾਹੁਲ ਗਾਂਧੀ ਬੂਥ ਤੇ ਕਬਜ਼ਾ ਕਰ ਰਹੇ ਹਨ। ਸਮਾਚਾਰ ਏਜੰਸੀ ਏ ਐੱਨ ਆਈ ਨਾਲ ਗੱਲਬਾਤ ਦੌਰਾਨ ਸਮ੍ਰਿਤੀ ਨੇ ਕਿਹਾ ਕਿ ਉਨ੍ਹਾਂ ਨੇ ਚੋਣ ਕਮਿਸ਼ਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ।

ਸਮ੍ਰਿਤੀ ਇਰਾਨੀ ਨੇ ਆਪਣੇ ਟਵਿੱਟਰ 'ਤੇ ਇਕ ਬਜ਼ੁਰਗ ਔਰਤ ਦੀ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿਚ ਉਹ ਪ੍ਰੈਸਿੰਗ ਅਫ਼ਸਰ' 'ਤੇ ਜਬਰਦਸਤੀ ਬਜ਼ੁਰਗ ਔਰਤ ਤੋਂ ਕਾਂਗਰਸ ਨੂੰ ਵੋਟ ਪਾਉਣ ਲਈ ਮਜਬੂਰ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਵੀਡੀਓ ਵਿੱਚ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਅਸੀਂ ਕਮਲ ਲਈ ਵੋਟ ਕਰਨਾ ਚਾਹੁੰਦੇ ਹਾਂ ਪਰ ਪ੍ਰਜਾਇਡਿੰਗ ਅਫਸਰ ਨੇ  ਜ਼ਬਰਦਸਤੀ ਪੰਜੇ ਨੂੰ ਵੋਟ ਦਿੱਤੀ।

 

First published: May 6, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading