Home /News /national /

ਦਿੱਲੀ ਪਹੁੰਚਿਆ ਅੰਮ੍ਰਿਤਪਾਲ? ਨਵੀਂ ਦਿੱਲੀ ISBT ਬੱਸ ਅੱਡੇ 'ਤੇ ਦਿੱਲੀ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਕਰ ਰਹੀਆਂ ਤਲਾਸ਼

ਦਿੱਲੀ ਪਹੁੰਚਿਆ ਅੰਮ੍ਰਿਤਪਾਲ? ਨਵੀਂ ਦਿੱਲੀ ISBT ਬੱਸ ਅੱਡੇ 'ਤੇ ਦਿੱਲੀ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਕਰ ਰਹੀਆਂ ਤਲਾਸ਼

  • Share this:

ਅੰਮ੍ਰਿਤਪਾਲ ਸਿੰਘ ਦੇ ਦਿੱਲੀ ਬੱਸ ਅੱਡੇ ਉੱਤੇ ਦੇਖੇ ਜਾਣ ਦੀ ਖ਼ਬਰ ਮਿਲੀ ਹੈ। ਸੂਤਰਾਂ ਮੁਤਾਬਿਕ ਅੰਮ੍ਰਿਤਪਾਲ ਦਿੱਲੀ ਬੱਸ ਅੱਡੇ ਤੇ ਪਹੁੰਚ ਗਿਆ ਹੈ।

ਪੰਜਾਬ ਅਤੇ ਦਿੱਲੀ ਪੁਲਿਸ ਟੀਮਾਂ ਹੁਣ ਦਿੱਲੀ ਅਤੇ ਉਸ ਨਾਲ ਲੱਗਦੇ ਬਾਰਡਰ 'ਤੇ ਅੰਮ੍ਰਿਤਪਾਲ ਦੀ ਤਲਾਸ਼ ਕਰ ਰਹੀਆਂ ਹਨ।

Published by:Anuradha Shukla
First published:

Tags: Amritpal singh, Bus stand, Delhi, Punjab Police