ਕੇਜਰੀਵਾਲ ਦਾ ਮੁੜ ਪੰਜਾਬ ਦੌਰਾ, ਕਰ ਸਕਦੇ ਖ਼ਾਸ ਐਲਾਨ

ਕੇਜਰੀਵਾਲ ਦਾ ਮੁੜ ਪੰਜਾਬ ਦੌਰਾ, ਕਰ ਸਕਦੇ ਖ਼ਾਸ ਐਲਾਨ

ਕੇਜਰੀਵਾਲ ਦਾ ਮੁੜ ਪੰਜਾਬ ਦੌਰਾ, ਕਰ ਸਕਦੇ ਖ਼ਾਸ ਐਲਾਨ

 • Share this:
  ਦਿੱਲੀ ਦੇ ਮੁੱਖ ਮੰਤਰੀ ਆਮ ਆਦਮੀ ਪਾਰਟੀ ਨੇਤਾ ਅਰਵਿੰਦ ਕੇਜਰੀਵਾਲ ਕੱਲ ਮੁੜ ਪੰਜਾਬ ਰਹੇ ਹਨ। ਉਨ੍ਹਾਂ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ। "ਨਹੀਂ ਪਵੇਗੀ ਮਹਿੰਗੀ ਬਿਜਲੀ ਦੀ ਮਾਰ, ਜਦ ਪੰਜਾਬ 'ਚ ਆਵੇਗੀ 'ਆਪ' ਦੀ ਸਰਕਾਰ" ਨਾਅਰੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਪੰਜਾਬੀ ਵਿੱਚ ਟਵੀਟ ਕੀਤਾ ਕਿ "ਇੰਨੀ ਮਹਿੰਗਾਈ ਵਿੱਚ ਇਕ ਮਹਿਲਾ ਲਈ ਆਪਣਾ ਘਰ ਚਲਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ  ਦਿੱਲੀ ਵਿੱਚ ਅਸੀਂ ਹਰ ਪਰਿਵਾਰ ਨੂੰ 200 ਯੂਨਿਟ ਬਿਜਲੀ ਮੁਫ਼ਤ ਦਿੰਦੇ ਹਾਂ। ਮਹਿਲਾਵਾਂ ਬਹੁਤ ਖੁਸ਼ ਹਨ

  ਪੰਜਾਬ ਦੀਆਂ ਮਹਿਲਾਵਾਂ ਵੀ ਮਹਿੰਗਾਈ ਤੋਂ ਬਹੁਤ ਦੁਖੀ ਹਨ। ਪੰਜਾਬ ਵਿੱਚ ਵੀ AAP ਦੀ ਸਰਕਾਰ ਮੁਫ਼ਤ ਬਿਜਲੀ ਦੇਵੇਗੀ

  ਕੱਲ੍ਹ ਚੰਡੀਗੜ੍ਹ ਵਿਖੇ ਮਿਲਦੇ ਹਾਂ"
  Published by:Anuradha Shukla
  First published: