LIVE NOW

5 States Assembly Poll Results Live: ਪੱਛਮੀ ਬੰਗਾਲ ਵਿਚ ਮੁੜ ਮਮਤਾ ਸਰਕਾਰ! ਭਾਜਪਾ ਪੱਛੜੀ

Punjab.news18.com | May 2, 2021, 4:33 PM IST
facebook Twitter google Linkedin
Last Updated May 2, 2021
auto-refresh

Highlights

ਪੱਛਮ ਬੰਗਾਲ, ਅਸਮ, ਤਮਿਲ ਨਾਡੂ, ਕੇਰਲ, ਅਤੇ ਪੁਡੁਚੇਰੀ ਵਿੱਚ ਹੋਏ ਵਿਧਾਨ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ। ਕਿਸ ਦੇ ਸਰ ਹੋਵੇਗਾ ਤਾਜ ਇਸਦਾ ਫ਼ੈਸਲਾ ਅੱਜ ਹੋਵੇਗਾ। ਪੱਛਮੀ ਬੰਗਾਲ ਵਿਚ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਮੁੜ ਸੱਤਾ ਵਿਚ ਆਉਂਦੀ ਨਜ਼ਰ ਆ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਤ੍ਰਿਣਮੂਲ ਕਾਂਗਰਸ 200 ਸੀਟਾਂ ਦੇ ਨੇੜੇ ਪਹੁੰਚਦੀ ਜਾਪ ਰਹੀ ਹੈ ਜਦ ਕਿ ਭਾਜਪਾ 100 ਅੰਕੜੇ ਦੇ ਨੇੜੇ ਹੈ। ਸ਼ੁਰੂ ਵਿਚ ਬੀਜੇਪੀ ਸਖਤ ਟੱਕਰ ਦੇ ਰਹੀ ਹੈ ਪਰ ਹੌਲੀ ਹੌਲੀ ਮਮਤਾ ਦੀ ਟੀਐਮਸੀ ਬਾਜ਼ੀ ਮਾਰਦੀ ਨਜ਼ਰ ਆ ਰਹੀ ਹੈ। ਇਸ ਵਾਰ ਖੱਬੇ ਪੱਖੀਆਂ ਤੇ ਕਾਂਗਰਸ ਦੇ ਗੱਠਜੋੜ ਨੂੰ ਸਿਰਫ 2 ਸੀਟਾਂ ਮਿਲਦੀਆਂ ਦਿਖਾਈ ਦੇ ਰਹੀਆਂ ਹਨ।

ਬੰਗਾਲ ਵਿੱਚ ਜਿੱਥੇ ਭਾਜਪਾ ਸੱਤਾਧਾਰੀ ਪਾਰਟੀ ਨੂੰ ਚੁਣੌਤੀ ਦੇ ਰਹੀ ਹੈ, ਉੱਥੇ ਹੀ ਅਸਮ ਵਿੱਚ ਉਸ ਨੂੰ ਆਪਣੇ ਸਰਕਾਰ ਬਚਾਉਣ ਦੀ ਚੁਣੌਤੀ ਹੈ। ਤਮਿਲ ਨਾਦੁ ਵਿੱਚ ਭਾਜਪਾ ਅਤੇ ਅੰਨਾਦ੍ਰਮੁਕ ਦੇ ਸਾਹਮਣੇ ਡੀ ਐੱਮ ਕੇ ਦੀ ਚੁਣੌਤੀ ਹੈ।
Read More
4:02 pm (IST)
2:44 pm (IST)
Load More


ਬੰਗਾਲ ਵਿੱਚ ਮਮਤਾ ਦੇ ਖ਼ਿਲਾਫ਼ ਹੱਥ ਮਿਲਾਉਣ ਵਾਲੇ ਕਾਂਗਰਸ ਅਤੇ ਲੈਫਟ ਦੀ ਟੱਕਰ ਕੇਰਲ ਵਿੱਚ ਹੋ ਰਹੀ ਹੈ। ਕੇਰਲ ਵਿੱਚ ਲੇਫ਼੍ਟ ਦੇ ਮੁੱਖ ਮੰਤਰੀ ਪਿਨਰਈ ਵਿਜਯਨ ਦੇ ਸਾਹਮਣੇ ਕਾਂਗਰਸ ਦੀ ਚੁਣੌਤੀ ਹੈ। ਦੇਖਣਾ ਹੈ ਕਿ ਵਿਜਯਨ ਆਪਣੀ ਸੀਟ ਬਚਾ ਪਾਉਂਦੇ ਹਨ ਕਿ ਨਹੀਂ।