• Home
  • »
  • News
  • »
  • national
  • »
  • ATTEMPTED TO KIDNAP THE STUDENT THE WHOLE INCIDENT WAS CAPTURED ON CCTV

ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼, ਸਾਰੀ ਘਟਨਾ CCTV ਵਿਚ ਹੋਈ ਕੈਦ

ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼, ਸਾਰੀ ਘਟਨਾ CCTV ਵਿਚ ਹੋਈ ਕੈਦ

ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼, ਸਾਰੀ ਘਟਨਾ CCTV ਵਿਚ ਹੋਈ ਕੈਦ

  • Share this:
    ਹਰਿਆਣਾ ਦੇ ਜੀਂਦ ਵਿਚ ਬਦਮਾਸ਼ਾਂ ਵੱਲੋਂ ਦਿਨ ਦਿਹਾੜੇ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਵੀਡੀਓ ਵਿਚ ਸਾਫ ਵੇਖਿਆ ਜਾ ਸਕਦਾ ਹੈ ਕਿ ਮੋਟਰਸਾਇਕਲ ਉਤੇ ਆਏ ਕੁਝ ਨੌਜਵਾਨ ਸਾਇਕਲ ਉਤੇ ਸਕੂਲੋਂ ਆ ਰਹੀ ਵਿਦਿਆਰਥਣ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦੇ ਹਨ।

    ਉਹ ਪਹਿਲਾਂ ਕੁੜੀ ਨੂੰ ਸਾਇਕਲ ਤੋਂ ਹੇਠਾਂ ਡੇਗ ਦਿੰਦੇ ਹਨ ਤੇ ਫਿਰ ਜ਼ਬਰੀ ਮੋਟਰਸਾਇਕਲ ਉਤੇ ਬਿਠਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਲੜਕੀ ਉਨ੍ਹਾਂ ਤੋਂ ਬਚਣ ਵਿਚ ਸਫਲ ਹੋ ਜਾਂਦੀ ਤੇ ਮੋਟਰਸਾਇਕਲ ਸਵਾਰ ਫਰਾਰ ਹੋ ਗਏ। ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।



    ਇਸ ਘਟਨਾ ਦੀ ਸ਼ਿਕਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ।
    Published by:Gurwinder Singh
    First published: