• Home
  • »
  • News
  • »
  • national
  • »
  • AURANGABAD AIMIM CHIEF ASADUDDIN OWAISI PERFORMS A DANCE STEP AFTER THE END OF HIS RALLY AT PAITHAN GATE IN AURANGABAD

ਮਹਾਰਾਸ਼ਟਰ ਚੋਣਾਂ : ਰੈਲੀ ਤੋਂ ਬਾਅਦ ਓਵੈਸੀ ਨੇ ਕੀਤਾ ਇਹ ਕੰਮ, Video viral

ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ (Asaduddin Owaisi) ਦਾ ਡਾਂਸ ਵੀਡੀਓ ਸੋਸ਼ਨ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ।ਰੈਲੀ ਤੋਂ ਬਾਅਦ ਜਦੋਂ ਉਹ ਸਟੇਜ ਤੋਂ ਹੇਠਾਂ ਉਤਰ ਰਹੇ ਸਨ ਤਾਂ ਉਸ ਵੇਲੇ ਵਜ ਰਹੇ ਗਾਣੇ ਦੀ ਧੁੰਨ ਉਤੇ ਡਾਂਸ ਕਰਨ ਲੱਗੇ।

ਮਹਾਰਾਸ਼ਟਰ ਚੋਣਾਂ : ਰੈਲੀ ਤੋਂ ਬਾਅਦ ਓਵੈਸੀ ਨੇ ਕੀਤਾ ਇਹ ਕੰਮ, Video viral

ਮਹਾਰਾਸ਼ਟਰ ਚੋਣਾਂ : ਰੈਲੀ ਤੋਂ ਬਾਅਦ ਓਵੈਸੀ ਨੇ ਕੀਤਾ ਇਹ ਕੰਮ, Video viral

  • Share this:
    ਆਪਣੇ ਬਿਆਨਾਂ ਨਾਲ ਹਮੇਸ਼ਾ ਸੁਰਖੀਆਂ ਵਿਚ ਰਹਿਣ ਵਾਲੇ ਆਲ ਇੰਡੀਆ ਮਜਲਿਸ-ਏ-ਇਤਹਾਦੁਲ ਮੁਸਲੀਮੀਨ (AIMIM) ਦੇ ਮੁਖੀ ਅਸਦੁਦੀਨ ਓਵੈਸੀ (Asaduddin Owaisi) ਦਾ ਡਾਂਸ ਵੀਡੀਓ ਸੋਸ਼ਨ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਹੈਦਰਾਬਾਦ ਤੋਂ ਲੋਕਸਭਾ ਸਾਂਸਦ ਓਵੈਸੀ ਮਹਾਰਾਸ਼ਟਰ ਵਿਧਾਨਸਭਾ ਚੋਣ 2019 (Maharashtra Assembly Election 2019) ਵਿਚ ਆਪਣੇ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਨ ਪੁੱਜੇ ਸਨ। ਔਰੰਗਾਬਾਦ (Aurangabad) ਵਿਚ ਉਨ੍ਹਾਂ ਇਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਰੈਲੀ ਤੋਂ ਬਾਅਦ ਜਦੋਂ ਉਹ ਸਟੇਜ ਤੋਂ ਹੇਠਾਂ ਉਤਰ ਰਹੇ ਸਨ ਤਾਂ ਉਸ ਵੇਲੇ ਵਜ ਰਹੇ ਗਾਣੇ ਦੀ ਧੁੰਨ ਉਤੇ ਡਾਂਸ ਕਰਨ ਲੱਗੇ। ਇਹ ਡਾਂਸ ਕਾਫੀ ਛੋਟਾ ਸੀ। ਉਥੇ ਹਾਜ਼ਰ ਲੋਕਾਂ ਨੇ ਓਵੈਸੀ ਦੇ ਡਾਂਸ ਦਾ ਵੀਡੀਓ ਬਣਾ ਲਿਆ।



    ਹੁਣ ਇਹ ਤੇਜ਼ੀ ਨਾਲ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਿਹਾ ਹੈ। ਲੋਕ ਉਨ੍ਹਾਂ ਦੇ ਇਸ ਨਵੇਂ ਅੰਦਾਜ ਨੂੰ ਵੇਖ ਕੇ ਹੈਰਾਨ ਹੋ ਗਏ। ਨਿਊਜ਼ ਏਜੰਸੀ ਏਐਨਆਈ ਮੁਤਾਬਿਕ ਓਵੈਸੀ ਦਾ ਇਹ ਵੀਡੀਓ 17 ਅਕਤੂਬਰ ਦਾ ਹੈ।

     
    First published: