Home /News /national /

ਯੂਪੀ ਤੋਂ ਸਾਹਮਣੇ ਆਈ 'ਭੂਤ' ਦੀ ਲਾਈਵ ਵੀਡੀਓ, ਟਰੱਕ ਉਪਰ ਮੰਡਰਾਉਂਦਾ ਵਿਖਾਈ ਦਿੱਤਾ ਪਰਛਾਂਵਾਂ

ਯੂਪੀ ਤੋਂ ਸਾਹਮਣੇ ਆਈ 'ਭੂਤ' ਦੀ ਲਾਈਵ ਵੀਡੀਓ, ਟਰੱਕ ਉਪਰ ਮੰਡਰਾਉਂਦਾ ਵਿਖਾਈ ਦਿੱਤਾ ਪਰਛਾਂਵਾਂ

Bhoot Video: ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਖੜ੍ਹੇ ਟਰੱਕ 'ਤੇ ਪਰਛਾਵਾਂ ਘੁੰਮ ਰਿਹਾ ਹੈ। ਇਸ ਦੇ ਨਾਲ ਹੀ ਵੀਡੀਓ ਵਿੱਚ ਇੱਕ ਅਜੀਬ ਜਿਹੀ ਆਵਾਜ਼ ਵੀ ਕੈਦ ਹੋਈ ਹੈ। 29 ਸੈਕਿੰਡ ਦੀ ਇਹ ਵੀਡੀਓ ਇਨ੍ਹੀਂ ਦਿਨੀਂ ਜ਼ਿਲ੍ਹੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕਰਦੇ ਨਜ਼ਰ ਆ ਰਹੇ ਹਨ। ਨਿਊਜ਼ 18 ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਵੀਡੀਓ ਵਿੱਚ ਅਜੀਬ ਪਰਛਾਵਾਂ ਕੀ ਹੈ।

ਹੋਰ ਪੜ੍ਹੋ ...
  • Share this:

    ਚਿਤਰਕੂਟ: ਯੂਪੀ ਦੇ ਚਿਤਰਕੂਟ ਜ਼ਿਲ੍ਹੇ ਵਿੱਚ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਵਾਇਰਲ ਵੀਡੀਓ ਨੂੰ ਭੂਤ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦਾਅਵੇ ਅਨੁਸਾਰ ਸ਼ਹਿਰ ਦੀ ਗੱਲਾ ਮੰਡੀ ਵਿੱਚ ਖੜ੍ਹੇ ਇੱਕ ਟਰੱਕ ਉੱਤੇ ਚਿੱਟੇ ਰੰਗ ਦੇ ਪਰਛਾਵੇਂ ਵਿੱਚ ‘ਭੂਤ ਆਤਮਾ’ ਘੁੰਮਦੀ ਹੋਈ ਦੇਖੀ ਜਾ ਸਕਦੀ ਹੈ। ਜ਼ਿਲ੍ਹੇ 'ਚ ਚਰਚਾ ਹੈ ਕਿ ਇਹ ਵੀਡੀਓ ਕਰਵੀ ਕੋਤਵਾਲੀ ਅਧੀਨ ਪੈਂਦੇ ਗਲਾ ਮੰਡੀ ਸ਼ੰਕਰ ਬਾਜ਼ਾਰ ਦੀ ਹੈ। ਹਾਲਾਂਕਿ ਨਿਊਜ਼18 ਇਸ ਵੀਡੀਓ ਦੀ ਕਿਸੇ ਵੀ ਤਰ੍ਹਾਂ ਪੁਸ਼ਟੀ ਨਹੀਂ ਕਰਦਾ ਅਤੇ ਨਾ ਹੀ ਇਹ ਅੰਧਵਿਸ਼ਵਾਸ ਨੂੰ ਵਧਾਵਾ ਦਿੰਦਾ ਹੈ।

    ਵਾਇਰਲ ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਖੜ੍ਹੇ ਟਰੱਕ 'ਤੇ ਪਰਛਾਵਾਂ ਘੁੰਮ ਰਿਹਾ ਹੈ। ਇਸ ਦੇ ਨਾਲ ਹੀ ਵੀਡੀਓ ਵਿੱਚ ਇੱਕ ਅਜੀਬ ਜਿਹੀ ਆਵਾਜ਼ ਵੀ ਕੈਦ ਹੋਈ ਹੈ। 29 ਸੈਕਿੰਡ ਦੀ ਇਹ ਵੀਡੀਓ ਇਨ੍ਹੀਂ ਦਿਨੀਂ ਜ਼ਿਲ੍ਹੇ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਤਰ੍ਹਾਂ-ਤਰ੍ਹਾਂ ਦੇ ਦਾਅਵੇ ਕਰਦੇ ਨਜ਼ਰ ਆ ਰਹੇ ਹਨ। ਨਿਊਜ਼ 18 ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਹੈ ਕਿ ਵੀਡੀਓ ਵਿੱਚ ਅਜੀਬ ਪਰਛਾਵਾਂ ਕੀ ਹੈ। ਵੀਡੀਓ 'ਚ ਦਿਖਾਈ ਦੇਣ ਵਾਲੇ ਪਰਛਾਵੇਂ ਦੀ ਅਸਲੀਅਤ ਕੀ ਹੈ, ਇਹ ਜਾਂਚ ਦਾ ਵਿਸ਼ਾ ਹੈ ਪਰ ਭਾਰਤ 'ਚ ਲੋਕ ਅੰਧ-ਵਿਸ਼ਵਾਸਾਂ ਖਾਸ ਕਰਕੇ ਭੂਤਾਂ-ਪ੍ਰੇਤਾਂ ਨਾਲ ਜੁੜੀਆਂ ਗੱਲਾਂ 'ਤੇ ਆਸਾਨੀ ਨਾਲ ਵਿਸ਼ਵਾਸ ਕਰ ਲੈਂਦੇ ਹਨ।

    ਪਹਿਲਾਂ ਵੀ ਭੂਤਾਂ ਦੇ ਵੀਡੀਓ ਵਾਇਰਲ ਹੋ ਚੁੱਕੇ ਹਨ

    ਇਸ ਤੋਂ ਪਹਿਲਾਂ ਵੀ ਕਈ ਵੀਡੀਓਜ਼ ਅਤੇ ਫੋਟੋਆਂ ਵਾਇਰਲ ਹੋ ਚੁੱਕੀਆਂ ਹਨ, ਜਿਨ੍ਹਾਂ 'ਚ ਇਸ ਨੂੰ ਭੂਤ ਜਾਂ ਆਤਮਾ ਹੋਣ ਦਾ ਦਾਅਵਾ ਕੀਤਾ ਗਿਆ ਹੈ। ਕਈ ਮਾਮਲਿਆਂ ਵਿੱਚ ਅਜਿਹੇ ਵੀਡੀਓ ਅਤੇ ਫੋਟੋਆਂ ਫਰਜ਼ੀ ਸਾਬਤ ਹੋਈਆਂ ਹਨ। 7 ਸਾਲ ਪਹਿਲਾਂ ਉਦੈਪੁਰ ਹਾਈਵੇ 'ਤੇ ਇਕ ਟਰੱਕ ਦੀ ਫੋਟੋ ਵਾਇਰਲ ਹੋਈ ਸੀ। ਜਿਸ ਵਿੱਚ ਔਰਤ ਦੀ ਆਤਮਾ ਹੋਣ ਦਾ ਦਾਅਵਾ ਕੀਤਾ ਗਿਆ ਸੀ, ਜੋ ਬਾਅਦ ਵਿੱਚ ਫਰਜ਼ੀ ਸਾਬਤ ਹੋਇਆ। ਦੱਸਿਆ ਗਿਆ ਕਿ ਇਸ ਨੂੰ ਇੱਕ ਐਪ ਰਾਹੀਂ ਬਣਾਇਆ ਗਿਆ ਸੀ।

    Published by:Krishan Sharma
    First published:

    Tags: Entertainment news, Uttar pradesh news, Viral news, Viral video