Home /News /national /

ਕਮਲਨਾਥ ਵੱਲੋਂ ਮਹਿਲਾ ਮੰਤਰੀ ਇਮਰਤੀ ਦੇਵੀ ਨੂੰ 'ਆਈਟਮ' ਆਖਣ ਦੇ ਰੋਸ ਵਜੋਂ ਭਾਜਪਾ ਵੱਲੋਂ 'ਮੌਨ ਧਰਨਾ'

  • Share this:
    ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪ੍ਰਦੇਸ਼ ਦੀ ਮੰਤਰੀ ਇਮਰਤੀ ਦੇਵੀ ਨੂੰ ਸੂਬੇ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਵੱਲੋਂ ਕਥਿਤ ਤੌਰ ’ਤੇ ‘ਆਈਟਮ’ ਆਖੇ ਜਾਣ ’ਤੇ ਉਨ੍ਹਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਮਾਬਕਾ ਮੁੱਖ ਮੰਤਰੀ ਨੇ ਆਪਣੇ ਘਟੀਆ ਬਿਆਨਾਂ ਨਾਲ ਕਾਂਗਰਸ ਦੀ ਬਿਮਾਰ ਅਤੇ ਗੰਦੀ ਮਾਨਸਿਕਤਾ ਦਾ ਪਰੀਚੈ ਦਿੱਤਾ ਹੈ।

    ਇਸ ਦੇ ਨਾਲ ਹੀ ਕਮਲਨਾਥ ਦੀ ਇਸ ਟਿੱਪਣੀ ਖ਼ਿਲਾਫ਼ ਵਿਰੋਧ ਜਤਾਉਣ ਅਤੇ ਇਸ ਸਬੰਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸੂਬੇ ਵਿੱਚ ਅੱਜ ਸਵੇਰੇ ਧਰਨਾ ਦਿੱਤਾ ਤੇ ਦੋ ਘੰਟੇ ਦਾ ਮੌਨ ਵਰਤ ਰੱਖਿਆ।

    ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਭੋਪਾਲ ਅਤੇ ਸੂਬਾ ਪ੍ਰਧਾਨ ਵਿਸ਼ਣੂ ਦੱਤ ਸ਼ਰਮਾ ਗਵਾਲੀਅਰ ਵਿੱਚ ਪਾਰਟੀ ਕਾਰਕੁਨਾਂ ਨਾਲ ਮੌਨ ਵਰਤ ’ਤੇ ਬੈਠੇ।
    Published by:Gurwinder Singh
    First published:

    Tags: BJP Protest, Harassment, Sexual

    ਅਗਲੀ ਖਬਰ