ਹੁਣ 100 ਦੋਸਤਾਂ ਨਾਲ ਕਰੋ HD ਵੀਡਿਓ ਕਾਲ, Jio ਨੇ ਲਾਂਚ ਕੀਤੀ HD ਕੁਵਾਲਿਟੀ JioMeet ਵੀਡਿਓ ਕਾਂਫ੍ਰੇਂਸਿੰਗ ਐਪ

News18 Punjabi | News18 Punjab
Updated: July 2, 2020, 10:28 PM IST
share image
ਹੁਣ 100 ਦੋਸਤਾਂ ਨਾਲ ਕਰੋ HD ਵੀਡਿਓ ਕਾਲ, Jio ਨੇ ਲਾਂਚ ਕੀਤੀ HD ਕੁਵਾਲਿਟੀ JioMeet ਵੀਡਿਓ ਕਾਂਫ੍ਰੇਂਸਿੰਗ ਐਪ
ਹੁਣ 100 ਦੋਸਤਾਂ ਨਾਲ ਕਰੋ HD ਵੀਡਿਓ ਕਾਲ, Jio ਨੇ ਲਾਂਚ ਕੀਤੀ ਆਪਣੀ Jiomeet ਵੀਡਿਓ ਕਾਂਫ੍ਰੇਂਸਿੰਗ ਐਪ

  • Share this:
  • Facebook share img
  • Twitter share img
  • Linkedin share img
ਰਿਲਾਇੰਸ ਜੀਓ ਨੇ ਸ਼ਾਨਦਾਰ ਸਫਲਤਾ ਹਾਸਲ ਕਰਕਦੇ ਹੋਏ ਅੱਜ ਆਪਣਾ ਵੀਡੀਓ ਕਾਂਫ੍ਰੇਂਸਿੰਗ ਐਪ JioMeet ਲਾਂਚ ਕਰ ਦਿੱਤਾ ਹੈ। ਇਹ ਐਪ ਗੂਗਲ ਪਲੇ ਅਤੇ ios ਪਲੇ ਸਟੋਰ ਉੱਤੇ ਉਪਲਬਧ ਹੋਵੇਗਾ। ਇਸ ਵੀਡੀਓ ਕਾਲ ਐਪ ਦੀ ਖ਼ਾਸੀਅਤ ਹੈ ਕਿ ਇਸ ਦੀ HD ਕਵਾਲਿਟੀ ਹੋਵੇਗੀ ਅਤੇ ਇਸ ਤੇ ਕੱਠੇ 100 ਲੋਕ ਵੀਡੀਓ ਕਾੰਫ਼੍ਰੇੰਸ ਕਾਲ ਕਰ ਸਕਦੇ ਹਨ।
JioMeet ਅਗਲੇ ਇੱਕ ਮਹੀਨੇ ਤੱਕ ਯੂਜ਼ਰਸ ਦੇ ਫ਼ੋਨ ਵਿੱਚ ਬੀਟਾ ਵਰਜ਼ਨ ਵਿੱਚ ਚੱਲੇਗਾ। ਇਹ ਐਪ ਐਂਡਰਾਇਡ ਅਤੇ ਐਪਲ ਦੋਨੋਂ ਲਈ ਲਾਂਚ ਕਰ ਦਿੱਤਾ ਗਿਆ ਹੈ।

ਇਸ ਵਿੱਚ ਕਾਲ ਸ਼ੁਰੂ ਕਰਨ ਲਈ ਕਿਸੇ ਕੋਡ ਜਾਂ ਇਨਵਾਈਟ ਦੀ ਲੋੜ ਨਹੀਂ ਹੈ। ਡੈਸਕ ਟਾਪ ਤੇ ਇਸਤੇਮਾਲ ਲਈ JioMeet ਦੇ ਇਨਵਾਈਟ ਲਿੰਕ ਤੇ ਕਲਿੱਕ ਕਰਨਾ ਪਵੇਗਾ। ਇਸ ਲਈ ਐਪ ਡਾਊਨਲੋਡ ਦੀ ਲੋੜ ਨਹੀਂ ਹੋਵੇਗੀ।
First published: July 2, 2020, 10:15 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading