Home /News /national /

ਟਿਕਟ ਕੱਟੇ ਜਾਣ ਤੋਂ ਬਾਅਦ ਕਾਂਗਰਸ ਦੇ ਹੋਏ ਉਦਿਤ ਰਾਜ

ਟਿਕਟ ਕੱਟੇ ਜਾਣ ਤੋਂ ਬਾਅਦ ਕਾਂਗਰਸ ਦੇ ਹੋਏ ਉਦਿਤ ਰਾਜ

  • Share this:

ਉਦਿਤ ਰਾਜ  ਬੀਜੇਪੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ।  ਟਿਕਟ ਕੱਟੇ ਜਾਣ ਤੋਂ ਬਾਅਦ ਉਹ ਬੀਜੇਪੀ ਤੋਂ ਨਰਾਜ਼ ਸਨ। ਬੀਜੇਪੀ ਨੇ ਉਨ੍ਹਾਂ ਦੀ ਟਿਕਟ ਕੱਟ ਕੇ ਹੰਸ ਰਾਜ ਹੰਸ ਨੂੰ  ਉਮੀਦਵਾਰ ਐਲਾਨਿਆ ਹੈ। ਸ਼ਾਮਲ ਤੋਂ ਪਹਿਲਾਂ ਉਦਿਤ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਉਦਿਤ ਰਾਜ ਦਿੱਲੀ ਦੀ ਉੱਤਰ ਪੱਛਮੀ ਸੀਟ ਤੋਂ ਸਾਂਸਦ ਹਨ ।

Published by:Sukhwinder Singh
First published:

Tags: Congress, Lok Sabha Election 2019, Lok Sabha Polls 2019, Rahul Gandhi