Home /News /national /

ਗੋਡਸੇ ਨੂੰ ਅੱਤਵਾਦੀ ਕਹਿਣ ਤੇ ਕਮਲ ਹਾਸਨ ਖਿਲਾਫ ਚੋਣ ਕਮਿਸ਼ਨ ਪਹੁੰਚੀ ਭਾਜਪਾ, ਮੰਗਿਆ 5 ਦਿਨ ਦਾ ਬੈਨ

  • Share this:
    ਕਮਲ ਹਾਸਨ ਵੱਲੋਂ ਚੋਣ ਰੈਲੀ ਦੌਰਾਨ ਮਹਾਤਮਾ ਗਾਂਧੀ ਦੇ ਕਾਤਿਲ ਨੂੰ 'ਆਜ਼ਾਦ ਭਾਰਤ ਦਾ ਪਹਿਲਾ ਅੱਤਵਾਦੀ ਕਹਿਣ ਦੇ ਵਿਰੋਧ ਵਿੱਚ ਭਾਜਪਾ ਨੇ ਚੋਣ ਕਮਿਸ਼ਨ ਅੱਗੇ ਕਮਲ ਹਾਸਨ ਉੱਤੇ ਪੰਜ ਦਿਨਾਂ ਦੇ ਬੈਨ ਦੀ ਮੰਗ ਕੀਤੀ ਹੈ। ਭਾਜਪਾ ਆਗੂ ਅਸ਼ਵਨੀ ਉਪਾਧਿਆਇ ਨੇ ਇਹ ਸ਼ਿਕਾਇਤ ਦਰਜ ਕਾਰਵਾਈ ਹੈ।

    ਸ਼ਿਕਾਇਤ ਚ ਕਿਹਾ ਗਿਆ ਹੈ ਕਿ ਜਾਣਬੁੱਝ ਕੇ ਮੁਸਲਿਮ ਆਬਾਦੀ ਵਾਲੇ ਖੇਤਰ ਚ ਚੋਣਾਂ ਚ ਫ਼ਾਇਦੇ ਦੇ ਇਰਾਦੇ ਤੋਂ ਇਹ ਗੱਲ ਕਹੀ ਗਈ ਸੀ ਜੋ ਕਿ ਨੇਮਾਂ ਦੇ ਖ਼ਿਲਾਫ਼ ਹੈ।

    ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਅਜਿਹਾ ਧਰਮ ਦੇ ਆਧਾਰ ਤੇ ਵੱਖਵਾਦ ਪੈਦਾ ਕਰਨ ਲਈ ਕੀਤਾ ਗਿਆ।
    First published:

    Tags: Lok Sabha Election 2019, Lok Sabha Polls 2019

    ਅਗਲੀ ਖਬਰ