ਪੱਛਮ ਬੰਗਾਲ 'ਚ ਵੋਟਿੰਗ ਦੌਰਾਨ ਹਿੰਸਾ, ਬੈਲਟ ਬਾਕਸ ਲੈ ਕੇ ਭੱਜੇ ਲੋਕ


Updated: May 16, 2018, 12:57 PM IST
ਪੱਛਮ ਬੰਗਾਲ 'ਚ ਵੋਟਿੰਗ ਦੌਰਾਨ ਹਿੰਸਾ, ਬੈਲਟ ਬਾਕਸ ਲੈ ਕੇ ਭੱਜੇ ਲੋਕ
ਪੱਛਮ ਬੰਗਾਲ 'ਚ ਵੋਟਿੰਗ ਦੌਰਾਨ ਹਿੰਸਾ, ਬੈਲਟ ਬਾਕਸ ਲੈ ਕੇ ਭੱਜੇ ਲੋਕ

Updated: May 16, 2018, 12:57 PM IST
ਪੱਛਮ ਬੰਗਾਲ ਦੇ 20 ਜ਼ਿਲਿਆਂ 'ਚ 19 ਜ਼ਿਲਿਆਂ ਦੇ 568 ਬੂਥਾਂ ਤੇ ਬੁੱਧਵਾਰ ਨੂੰ ਫੇਰ ਤੋਂ ਵੋਟਿੰਗ ਸ਼ੁਰੂ ਹੋ ਗਈ ਹੈ| ਇੱਥੇ ਉੱਤਰ ਦੀਨਾਂ ਨਿਗਾਜਪੁਰ ਜ਼ਿਲ੍ਹੇ ਤੇ ਇੱਕ ਪੋਲਿੰਗ ਬੂਥ ਤੇ ਵੋਟਿੰਗ ਲੇਟ ਹੋਣ ਦੇ ਕਾਰਨ ਉੱਥੇ ਦੇ ਲੋਕ ਹਿੰਸਕ ਹੋ ਗਏ| ਹਿੰਸਕ ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਲਾਠੀ ਚਾਰਜ ਕਰਨਾ ਪਿਆ| ਉੱਥੇ ਹੀ ਮਾਲਦਾ ਰਤੁਆ ਦੇ ਇੱਕ ਪੋਲਿੰਗ ਬੂਥ ਤੇ ਬੈਲਟ ਬਾਕਸ ਨੂੰ ਚੋਰੀ ਕਰ ਲਿਆ|

  

 

ਦੂਜੇ ਪਾਸੇ ਇਸ ਗੱਲ ਉੱਤੇ ਹਜੇ ਤਕ ਸਸਪੈਂਸ ਹੀ ਬਣਿਆ ਹੋਇਆ ਹੈ ਕਿ ਕਰਨਾਟਕ 'ਚ ਕਿਸਦੀ ਸਰਕਾਰ ਬਣੇਗੀ| JDS -CONGRESS ਨੇ ਸਰਕਾਰ ਬਣਾਉਣ ਦੀ ਕੋਸ਼ਿਸ਼ ਨੂੰ ਤੇਜ਼ ਕਰ ਦਿੱਤਾ ਹੈ| ਬੁੱਧਵਾਰ ਨੂੰ JDS ਦੇ ਵਿਧਾਇਕਾਂ ਨੇ ਮੀਟਿੰਗ ਕੀਤੀ| ਉੱਥੇ ਹੀ ਕਰਨਾਟਕ 'ਚ ਸਬਤੋ ਵੱਡੀ ਪਾਰਟੀ ਬਣ ਕੇ BJP ਵੀ ਸਰਕਾਰ ਬਣਾਉਣ ਲਈ ਜੋੜ-ਤੋੜ ਕਰ ਰਹੀ ਹੈ|
First published: May 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ