• Home
  • »
  • News
  • »
  • national
  • »
  • BP BUYS 49 PER CENT STAKE IN RELIANCE FUEL RETAIL PAYING ONE BILLION AS

BP ਨੇ $1 ਅਰਬ ਡਾਲਰ ਨਿਵੇਸ਼ ਨਾਲ RIL ਫ਼ਿਊਲ ਰਿਟੇਲ JV 'ਚ 49% ਹਿੱਸਾ ਖ਼ਰੀਦਿਆ

BP ਤੇ RIL ਦੇ ਜੋਇੰਟ ਵੈਂਚਰ ਦਾ ਨਾਂਅ Reliance BP Mobility ltd (RBML) ਹੋਏਗਾ ਤੇ ਇਹ Jio-BP ਬਰਾਂਡ ਤਹਿਤ ਕੰਮ ਕਰੇਗਾ

BP ਨੇ $1 ਅਰਬ ਡਾਲਰ ਨਿਵੇਸ਼ ਨਾਲ RIL ਫ਼ਿਊਲ ਰਿਟੇਲ JV 'ਚ 49% ਹਿੱਸਾ ਖ਼ਰੀਦਿਆ

BP ਨੇ $1 ਅਰਬ ਡਾਲਰ ਨਿਵੇਸ਼ ਨਾਲ RIL ਫ਼ਿਊਲ ਰਿਟੇਲ JV 'ਚ 49% ਹਿੱਸਾ ਖ਼ਰੀਦਿਆ

  • Share this:
    UK ਦੀ ਬ੍ਰਿਟਿਸ਼ ਪੈਟਰੋਲੀਅਮ (BP) ਨੇ ਰਿਆਇੰਸ ਇੰਡਸਟਰੀਜ਼ (RIL) ਨੂੰ 1 ਅਰਬ ਡਾਲਰ ਦੇ ਕੇ RIL ਦੀ ਫ਼ਿਊਲ ਰਿਟੇਲ ਵੈਂਚਰ ਵਿੱਚ 49% ਹਿੱਸੇਦਾਰੀ ਖ਼ਰੀਦੀ ਹੈ। ਦੋਨੋਂ ਕੰਪਨੀਆਂ ਵਿੱਚ ਡੀਲ ਦਾ ਐਲਾਨ ਪਿਛਲੇ ਸਾਲ ਹੋਇਆ ਸੀ। BP ਤੇ RIL ਦੇ ਜੋਇੰਟ ਵੈਂਚਰ ਦਾ ਨਾਂਅ Reliance BP Mobility ltd (RBML) ਹੋਏਗਾ। ਇਹ Jio-BP ਬਰਾਂਡ ਦੇ ਨਾਂ ਤੇ ਕੰਮ ਕਰੇਗੀ। ਇਹ ਕੰਪਨੀ ਰਿਲਾਇੰਸ ਦੇ 21 ਸੂਬਿਆਂ ਵਿੱਚ ਇਸ ਦੀ ਮੌਜੂਦਗੀ ਤੇ ਜੀਓ ਡਿਜੀਟਲ ਪਲੇਟਫ਼ਾਰਮ ਤੇ ਲੱਖਾਂ ਗਾਹਕਾਂ ਨੂੰ ਇਸ ਦਾ ਫ਼ਾਇਦਾ ਮਿਲੇਗਾ।

    ਰਿਲਾਇੰਸ ਅਤੇ BP ਦੇ ਜੇਵੀ RBML ਦਾ ਮਕਸਦ ਅਗਲੇ 5 ਸਾਲਾਂ ਵਿੱਚ ਫ਼ਿਊਲ ਰੀਟੇਲਿੰਗ ਨੈੱਟਵਰਕ ਨੂੰ ਵਧਾ ਕੇ 5,500 ਫਿਊਲ ਸਟੇਸ਼ਨ ਲਾਉਣਾ ਹੈ। ਹੁਣ ਤੱਕ ਦੇਸ਼ ਵਿੱਚ ਇਹ ਗਿਣਤੀ 1,400 ਹੈ। ਇਸ ਨਾਲ ਸਰਵਿਸ ਸਟੇਸ਼ਨਾਂ ਤੇ ਰੁਜ਼ਗਾਰ ਕੀ ਗੁਣਾ ਵੱਧ ਕੇ 80,000 ਹੋ ਜਾਵੇਗਾ। Jio-BP ਬਰਾਂਡ ਤਹਿਤ ਸ਼ੁਰੂ ਹੋਣ ਵਾਲੇ ਇਹਨਾਂ ਆਊਟਲੈੱਟ ਦੀ ਰੀਬਰੈਂਡਿੰਗ "Jio-bp" ਵਜੋਂ ਕੀਤੀ ਜਾਵੇਗੀ।
    Published by:Anuradha Shukla
    First published: