Budget 2019: ਮਹਿਲਾਵਾਂ ਨੂੰ ਬਜਟ ਵਿਚ ਮੋਦੀ ਸਰਕਾਰ ਨੇ ਦਿੱਤੇ ਦੋ ਵੱਡੇ ਤੋਹਫ਼ੇ
News18 Punjab
Updated: July 5, 2019, 2:04 PM IST

- news18-Punjabi
- Last Updated: July 5, 2019, 2:04 PM IST
ਨਰਿੰਦਰ ਮੋਦੀ ਸਰਕਾਰ ਨੇ ਅੱਜ ਆਪਣਾ ਪਹਿਲਾ ਬਜਟ ਪੇਸ਼ ਕੀਤਾ ਹੈ। ਇਸ ਬਜਟ ਨੂੰ ਪਹਿਲੀ ਮਹਿਲਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪੇਸ਼ ਕੀਤਾ ਹੈ। ਉਂਜ ਤਾਂ ਇਸ ਬਜਟ ਤੋਂ ਸਾਰਿਆਂ ਨੂੰ ਉਮੀਦਾਂ ਸਨ ਪਰ ਸਭ ਤੋਂ ਵੱਧ ਉਮੀਦਾਂ ਮਹਿਲਾਵਾਂ ਨੂੰ ਸਨ।
ਉਨ੍ਹਾਂ ਦੀਆਂ ਉਮੀਦਾਂ ਉੱਤੇ ਖਰੇ ਉੱਤਰਦੇ ਹੋਏ ਮਹਿਲਾ ਵਿੱਤ ਮੰਤਰੀ ਨੇ ਵੱਡੇ ਤੋਹਫ਼ੇ ਦੇਣ ਦਾ ਐਲਾਨ ਕੀਤਾ ਹੈ। ਮਹਿਲਾਵਾਂ ਲਈ ਮੋਦੀ ਸਰਕਾਰ ਨੇ ਵੱਖਰੇ ਤੌਰ ਉੱਤੇ ਐਲਾਨ ਕੀਤਾ ਹੈ। ਵਿੱਤ ਮੰਤਰੀ ਨੇ ਜਨ ਧਨ ਖਾਤਾਧਾਰਕਾਂ ਮਹਿਲਾਵਾਂ ਨੂੰ 5000 ਰੁਪਏ ਓਵਰਡ੍ਰਾਫਟ ਦੀ ਸਹੂਲਤ ਮਿਲੇਗੀ। ਇਸ ਦੇ ਨਾਲ ਹੀ ਮਹਿਲਾਵਾਂ ਨੂੰ ਵੱਖਰੇ ਤੌਰ ਉੱਤੇ ਇਕ ਲੱਖ ਰੁਪਏ ਦੇ ਮੁਦਰਾ ਲੋਨ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਤੋਂ ਇਲਾਵਾ ਮਹਿਲਾ ਸੈੱਲਫ਼ ਗਰੁੱਪ ਨੂੰ ਵੀ ਵਿਆਜ ਵਿਚ ਵੱਡੀ ਰਾਹਤ ਦਿੱਤੀ ਗਈ ਹੈ।

Loading...#BudgetOnAwaaz | EV खरीद पर बड़ी छूट का एलान ।@rohan18april pic.twitter.com/F0cEXaXZ6a
— CNBC-AWAAZ (@CNBC_Awaaz) July 5, 2019
#BudgetOnAwaaz | महिला सशक्तिकरण के लिए कमिटी बनाएंगे । pic.twitter.com/1wOEGHDi85
— CNBC-AWAAZ (@CNBC_Awaaz) July 5, 2019
Loading...