ਗਰੀਬਾਂ ਨੂੰ 1.95 ਕਰੋੜ ਘਰ ਬਣਾਕੇ ਦੇਵੇਗੀ ਕੇਂਦਰ ਸਰਕਾਰ, 114 ਦਿਨਾਂ ਦੇ ਅੰਦਰ ਹੋਣਗੇ ਤਿਆਰ

News18 Punjab
Updated: July 5, 2019, 1:31 PM IST
ਗਰੀਬਾਂ ਨੂੰ 1.95 ਕਰੋੜ ਘਰ ਬਣਾਕੇ ਦੇਵੇਗੀ ਕੇਂਦਰ ਸਰਕਾਰ, 114 ਦਿਨਾਂ ਦੇ ਅੰਦਰ ਹੋਣਗੇ ਤਿਆਰ

  • Share this:
ਇੰਡੀਆ ਜੂਨੀਆਂਨ ਬਜਟ 2019 : ਮੋਦੀ ਸਰਕਾਰ ਦੇ ਦੂਸਰੇ ਕਾਰਜਕਾਲ ਦਾ ਪਹਿਲਾ ਬਜਟ ਵਿੱਤ ਮੰਤਰੀ ਨਿਰਮਲਾ ਸੀਤਾਰਾਮ ਅੱਜ ਪੇਸ਼ ਕੀਤਾ। ਇਸ ਵਿੱਚ ਵਿੱਤ ਮੰਤਰੀ ਦੇ ਗ਼ਰੀਬਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ।

ਵਿੱਤ ਮੰਤਰੀ ਨੇ ਗ਼ਰੀਬਾਂ ਨੂੰ 1.95 ਕਰੋੜ ਘਰ ਬਣਾਉਣ ਦੀ ਘੋਸ਼ਣਾ ਕੀਤੀ। ਉਨ੍ਹਾਂ ਨੇ ਕਿਹਾ ਸਭ ਨੂੰ ਘਰ ਦੇਣ ਦੀ ਯੋਜਨਾ ਤੇ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ।

Loading...
ਵਿੱਤ ਮੰਤਰੀ ਨੇ ਕਿਹਾ ਸਰਕਾਰ 114 ਦਿਨਾਂ ਵਿੱਚ ਸਭ ਨੂੰ ਘਰ ਬਣਾ ਕੇ ਦੇਵੇਗੀ। ਘਰ ਬਣਾਉਣ ਦਾ ਸਮਾਂ ਘੱਟ ਗਿਆ /ਪਹਿਲਾਂ ਘਰ ਬਣਾਉਣ ਦਾ ਸਮਾਂ 340 ਦਿਨ ਸੀ ,ਹੁਣ ਸਿਰਫ਼ 114 ਦਿਨ ਵਿੱਚ ਘਰ ਤਿਆਰ ਹੋ ਰਹੇ ਹਨ।
ਪੀ ਐੱਮ ਆਵਾਸ ਯੋਜਨਾ ਵਿੱਚ 1.95 ਕਰੋੜ ਘਰ ਬਣਾਉਣ ਦੀ ਯੋਜਨਾ। ਸਾਰੇ ਗਰਾਮੀਣ ਇਲਾਕਿਆਂ ਵਿੱਚ ਘਰ ਬਣਾ ਦਿੱਤੇ ਜਾਣਗੇ। 2020 ਤੱਕ 1.95 ਕਰੋੜ ਹੋਰ ਘਰ ਬਣਾਏ ਜਾਣਗੇ। ਇਸ ਵਿੱਚ ਬਿਜਲੀ ਅਤੇ ਸ਼ੋਚਾਲੇ ਦੀ ਵਿਵਸਥਾ ਕੀਤੀ ਜਾਵੇਗੀ। ਹੁਣ 114 ਦਿਨਾਂ ਵਿੱਚ ਪੀ ਐੱਮ ਆਵਾਸ ਯੋਜਨਾ ਤਹਿਤ ਘਰ ਬਣ ਜਾਂਦੇ ਹਨ ,ਪਹਿਲਾਂ 314 ਦਿਨ ਲੱਗਦੇ ਸੀ।
First published: July 5, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...