Home /News /national /

Tax Calculator: ਸਿਰਫ ਇਕ ਕਲਿੱਕ ਨਾਲ ਪਤਾ ਕਰੋ ਹੁਣ ਦੇਣਾ ਪਵੇਗਾ ਕਿੰਨਾ ਆਮਦਨ ਟੈਕਸ...

 • Share this:

  ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਟੈਕਸ ਅਦਾ ਕਰਨ ਵਾਲਿਆਂ ਨੂੰ ਭਾਰੀ ਰਾਹਤ ਦਿੰਦੇ ਹੋਏ ਟੈਕਸ ਕਾਨੂੰਨਾਂ ਨੂੰ ਸਰਲ ਬਣਾਉਣ ਲਈ ਇੱਕ ਨਵੀਂ ਵਿਕਲਪਕ ਆਮਦਨ ਕਰ ਪ੍ਰਣਾਲੀ ਪੇਸ਼ ਕੀਤੀ ਹੈ।

  ਬਜਟ 2020 ਵਿਚ ਐਲਾਨ ਅਨੁਸਾਰ 2.5 ਲੱਖ ਰੁਪਏ ਤੱਕ ਦੀ ਆਮਦਨੀ ਟੈਕਸ ਮੁਕਤ ਹੋਵੇਗੀ। 2.5 ਤੋਂ ਪੰਜ ਲੱਖ ਤੱਕ ਦੀ ਆਮਦਨੀ ਉੱਤੇ ਪੰਜ ਪ੍ਰਤੀਸ਼ਤ ਦੀ ਦਰ ਨਾਲ ਟੈਕਸ ਲਗਾਇਆ ਜਾਵੇਗਾ, ਪਰ ਇਸ ਹੱਦ ਤੱਕ ਆਮਦਨੀ ਨੂੰ 12,500 ਰੁਪਏ ਦੀ ਛੋਟ ਦੇ ਕਾਰਨ ਟੈਕਸ ਨਹੀਂ ਲਗਾਇਆ ਜਾਵੇਗਾ।

  ਨਵੀਂ ਟੈਕਸ ਪ੍ਰਣਾਲੀ ਦੇ ਤਹਿਤ, 0 ਤੋਂ 2.5 ਲੱਖ ਤੱਕ ਟੈਕਸ ਮੁਕਤ, 2.5 ਤੋਂ 5 ਲੱਖ - 5 ਪ੍ਰਤੀਸ਼ਤ, 5 ਤੋਂ 7.50 ਲੱਖ - 10 ਪ੍ਰਤੀਸ਼ਤ, 7.5 ਤੋਂ 10 ਲੱਖ - 15 ਪ੍ਰਤੀਸ਼ਤ, 10 ਤੋਂ 12.5 ਲੱਖ - 20 ਪ੍ਰਤੀਸ਼ਤ , 12.5 ਤੋਂ 15 ਲੱਖ - 25 ਪ੍ਰਤੀਸ਼ਤ ਅਤੇ 15 ਲੱਖ ਰੁਪਏ ਤੋਂ ਵੱਧ ਆਮਦਨੀ - 30 ਪ੍ਰਤੀਸ਼ਤ ਟੈਕਸ ਲੱਗੇਗਾ।  https://www.moneycontrol.com/techmvc/responsive/savetaxwidget?classic=true

  Published by:Gurwinder Singh
  First published:

  Tags: Budget 2020, Union Budget 2020