...ਕੀ ਰਿਟੇਲ ਦੁਕਾਨਾਂ ਤੇ ਮਿਲੇਗਾ ਪੈਟਰੋਲ, ਡੀਜ਼ਲ, ਜਾਣੋ ਕੀ ਹੈ ਸਰਕਾਰ ਦਾ ਨਵਾਂ ਪਲਾਨ

News18 Punjab
Updated: June 18, 2019, 6:42 PM IST
...ਕੀ ਰਿਟੇਲ ਦੁਕਾਨਾਂ ਤੇ ਮਿਲੇਗਾ ਪੈਟਰੋਲ, ਡੀਜ਼ਲ, ਜਾਣੋ ਕੀ ਹੈ ਸਰਕਾਰ ਦਾ ਨਵਾਂ ਪਲਾਨ

  • Share this:
ਕੇਂਦਰ ਦੀ ਮੋਦੀ ਸਰਕਾਰ ਆਪਣੇ ਦੂਸਰੇ ਕਾਰਜਕਾਲ ਵਿੱਚ ਤੇਜ਼ੀ ਨਾਲ਼ ਵੱਡੇ ਫ਼ੈਸਲੇ ਲੈਣ ਦੀ ਤਿਆਰੀ ਵਿੱਚ ਹੈ। ਇਸ ਸਮੇਂ ਵਿੱਚ ਹੁਣ ਤੁਹਾਨੂੰ ਗੱਡੀ ਵਿੱਚ ਪੈਟਰੋਲ ਡੀਜ਼ਲ ਭਰਵਾਉਣ ਦੇ ਲਈ ਪੈਟਰੋਲ ਪੰਪ ਦੇ ਚੱਕਰ ਨਹੀਂ ਕੱਟਣੇ ਪੈਣਗੇ। ਮੀਡੀਆ ਮੁਤਾਬਿਕ ,ਮੋਦੀ ਸਰਕਾਰ ਇੱਕ ਇਸ ਤਰ੍ਹਾਂ ਦੇ ਵਿਚਾਰ ਕਰ ਰਹੀ ਹੈ ਜਿੱਥੇ ਤੁਸੀਂ ਫੁੱਟ ਕਰ ਸਮਾਨ ਖ਼ਰੀਦ ਸਕੋਂਗੇ । ਉੱਥੇ ਹੀ ਤੁਹਾਨੂੰ ਪੈਟਰੋਲ ਡੀਜ਼ਲ ਵੀ ਮਿਲੇਗਾ। ਬਿਜ਼ਨਸ ਸਟੈਂਡਰਡ ਦੇ ਮੁਤਾਬਿਕ ,ਪੈਟਰੋਲੀਅਮ ਅਤੇ ਪ੍ਰਕਿਰਤਿਕ ਗੈੱਸ ਮੰਤਰਾਲਾ ਇੱਕ ਕੈਬਨਿਟ ਪ੍ਰਸਤਾਵ ਤਿਆਰ ਕਰਨ ਜਾ ਰਿਹਾ ਹੈ ਇਸ ਦੇ ਲਈ ਕੰਪਨੀਆਂ ਨੂੰ ਕਾਰੋਬਾਰ ਵਿੱਚ ਉੱਤਰਨ ਦਾ ਮੌਕਾ ਮਿਲ ਸਕਦਾ ਹੈ ਮੌਜੂਦਾ ਨਿਯਮਾਂ ਅਨੁਸਾਰ ਤੇਲ ਦੇ ਖ਼ੁਦਰੌ ਕਾਰੋਬਾਰ ਦੇ ਵਿੱਚ ਉੱਤਰਨ ਦੇ ਲਈ ਕੰਪਨੀ ਦੇ ਕੋਲ ਘਰੇਲੂ ਬਾਜ਼ਾਰ ਵਿੱਚ ਢਾਂਚਾ ਨਿਵੇਸ਼ ਦੇ ਲਈ 2,000 ਕਰੋੜ ਰੁਪਏ ਹੋਣੇ ਚਾਹੀਦੇ ਹਨ ਜਾਂ ਉਸ ਨੂੰ 30
ਲੱਖ ਟਨ ਕੱਚੇ ਤੇਲ ਦੀ ਖ਼ਰੀਦ ਦੇ ਲਈ ਜ਼ਰੂਰੀ ਰਾਸ਼ੀ ਦੇ ਬਰਾਬਰ ਦੀ ਬੈਂਕ ਨੂੰ ਗਰੰਟੀ ਦੇਣੀ ਪਵੇਗੀ। ਸਰਕਾਰ ਇਹਨਾਂ ਨਿਯਮਾਂ ਨੂੰ ਆਸਾਨ ਕਰ ਦਿੰਦੀ ਹੈ। ਜੇਕਰ ਇਸ ਤਰ੍ਹਾਂ ਹੋਵੇ ਤਾਂ ਫਿਊਚਰ ਸਮੂਹ ਅਤੇ ਵੋਲਮਾਰਟ ਨਾਲ ਮਲਟੀ ਬਰੈਂਡ ਰਿਟੇਲ ਕੰਪਨੀਆਂ ਪੈਟਰੋਲ ਡੀਜ਼ਲ ਵੀ ਵੇਚਣ ਲੱਗ ਜਾਣਗੀਆਂ।

1. ਨਿਯਮ ਆਸਾਨ ਹੋਣ ਤੇ ਸਾਉਦੀ ਅਰਾਮਕੋ ਵਰਗੀ ਦੀ ਗਜ਼ ਇੰਟਰਨੈਸ਼ਨਲ ਕੰਪਨੀਆਂ ਨੂੰ ਭਾਰਤ ਵਿੱਚ ਰਿਟੇਲ ਕਾਰੋਬਾਰ ਵਿੱਚ ਦਾ ਮੌਕਾ ਮਿਲ ਜਾਵੇਗਾ।
Loading...
2. ਅਰਾਮਕੋ ਭਾਰਤ ਦੇ ਖ਼ੁਦਰੌ ਕਾਰੋਂ ਵਰ ਦੇ ਵਿੱਚ ਆਪਣਾ ਇੰਟ੍ਰਸ੍ਟ ਦਿਖਾ ਚੁੱਕੀ ਹੈ।
3. ਉਸ ਨੂੰ ਦੇਖ ਕੇ ਭਾਰਤ ਵਿੱਚ ਸੁਪਰ ਮਾਰਕੀਟ ਵਿੱਚ ਪੈਟਰੋਲ ਡੀਜ਼ਲ ਦੀ ਬੀਕਰ ਕਰਨ ਦਾ ਆਈਡੀਆ ਆਇਆ ਹੈ।
4. ਭਾਰਤ ਵਿੱਚ ਇਸ ਦੀ ਮੰਗ ਪਹਿਲਾਂ ਤੋਂ ਹੀ ਕੀਤੀ ਜਾਂਦੀ ਹੈ। ਹੁਣ ਜਾ ਕਿ ਸਰਕਾਰ ਇਸ ਯੋਜਨਾ ਤੇ ਕੰਮ ਸ਼ੁਰੂ ਕਰ ਰਹੀ ਹੈ।
ਇਸ ਨਾਲ ਈ ਧਨ ਦੀ ਪਹੁੰਚ ਆਮ ਲੋਕਾਂ ਤੱਕ ਆਸਾਨ ਹੋ ਜਾਵੇਗੀ। ਪੂਨੇ ਵਿੱਚ ਤਨ ਇੱਕ ਸਾਲ ਪਹਿਲਾਂ ਹੀ ਘਰ - ਘਰ ਡੀਜ਼ਲ ਦੀ ਅਪੂਰਤੀ ਸ਼ੁਰੂ ਕੀਤੀ ਗਈ ਸੀ
First published: June 18, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...