VIDEO-ਕੁਝ ਸੈਕਿੰਡ ਵਿਚ ਹੀ ਪਾਣੀ ਵਿਚ ਰੁੜ੍ਹ ਗਿਆ ਇਹ ਸਕੂਲ
News18 Punjab
Updated: July 14, 2019, 2:18 PM IST
Updated: July 14, 2019, 2:18 PM IST

- news18-Punjabi
- Last Updated: July 14, 2019, 2:18 PM IST
ਦੇਸ਼ ਦੇ ਕਈ ਹਿੱਸਿਆਂ ਵਿਚ ਬਾਰਸ਼ ਕਹਿਰ ਬਣ ਵਰ੍ਹੀ ਹੈ। ਬਾਰਸ਼ ਕਾਰਨ ਆਸਾਮ ਵਿਚ ਤਕਰੀਬਨ 15 ਲੱਖ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਤੇਜ਼ ਬਾਰਸ਼ ਕਾਰਨ ਹਜ਼ਾਰਾਂ ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ ਤੇ ਕਈ ਪੂਰੀ ਤਰ੍ਹਾਂ ਤਬਾਹ ਹੋ ਗਈਆਂ।
ਨਿਊਜ਼ ਏਜੰਸੀ ਏਐਨਆਈ ਨੇ ਇਕ ਸਕੂਲ ਦਾ ਵੀਡੀਓ ਜਾਰੀ ਕੀਤਾ ਹੈ, ਜੋ ਵੇਖਦੇ ਵੇਖਦੇ ਪਾਣੀ ਵਿਚ ਰੁੜ੍ਹ ਗਿਆ। ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਮੈਰੀਗਾਂਵ ਜਿਲ੍ਹੇ ਦੇ ਟੇਂਗਾਗੁਰੀ ਸਥਿਤ ਇਕ ਸਕੂਲ ਕੁਝ ਸੈਕਿੰਡ ਵਿਚ ਹੀ ਪਾਣੀ ਵਿਚ ਰੁੜ੍ਹ ਗਿਆ। 26 ਸੈਕਿੰਡ ਦੀ ਇਸ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਸਕੂਲ ਪਾਣੀ ਦੇ ਤੇਜ਼ ਵਹਾਅ ਵਿਚ ਕਾਗ਼ਜ਼ ਵਾਂਗੂ ਰੁੜ੍ਹ ਜਾਂਦਾ ਹੈ। ਇਹ ਵੀਡੀਓ ਖ਼ੂਬ ਵਾਇਰਲ ਹੋ ਰਿਹਾ ਹੈ।
#WATCH: Building of a Primary School in Tengaguri area of Morigaon district collapsed due to the increasing water in the Brahmaputra River flowing through the region, yesterday. #Assam pic.twitter.com/AYoEUydJup
— ANI (@ANI) July 13, 2019