ਊਨਾ ਵਿਖੇ ਡੂੰਘੀ ਖਾਈ 'ਚ ਡਿੱਗੀ ਸ਼ਰਧਾਲੂਆਂ ਨਾਲ ਭਰੀ ਬੱਸ, 1 ਮੌਤ, 25 ਜ਼ਖਮੀ, ਸਾਰੇ ਪੰਜਾਬ ਤੋਂ....

Damanjeet Kaur
Updated: November 8, 2018, 5:53 PM IST

ਊਨਾ ਦੇ ਹਰੋਲੀ ਦੇ ਪੋਲੀਆਂ ਵਿਖੇ ਸ਼ਰਧਾਲੂਆਂ ਦੀ ਭਰੀ ਬੱਸ ਡੂੰਘੀ ਖਾਈ ਵਿੱਚ ਡਿੱਗ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਬੱਸ ਵਿੱਚ ਕਰੀਬ 40 ਸ਼ਰਧਾਲੂ ਸਨ ਤੇ ਸਾਰੇ ਦੇ ਸਾਰੇ ਪੰਜਾਬ ਦੇ ਹੁਸ਼ਿਆਰਪੁਰ ਦੇ ਰਹਿਣ ਵਾਲੇ ਹਨ। ਇਸ ਹਾਦਸੇ ਵਿੱਚ 1 ਦੀ ਮੌਤ ਹੋ ਗਈ ਜਦਕਿ 25 ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਸਕੂਲ ਬੱਸ ਸੀ ਜਿਸ ਵਿੱਚ ਬੈਠ ਕੇ ਸ਼ਰਧਾਲੂ ਧਾਰਮਿਕ ਸਥਾਨ ਦੇ ਦਰਸ਼ਨ ਕਰ ਆਏ ਹੋਏ ਸਨ। ਮੌਕੇ ਉੱਤੇ ਬਚਾਅ ਕਾਰਜ ਜਾਰੀ ਹੈ।
First published: November 8, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ