ਘਰ ਆਉਣ ਤੋਂ ਪਹਿਲਾਂ ਮਕਾਨ ਮਾਲਕ ਦੇਵੇਗਾ 24 ਘੰਟੇ ਦਾ ਲਿਖਤ ਨੋਟਿਸ, ਮੋਦੀ ਸਰਕਾਰ ਲਾਗੂ ਕਰਨ ਜਾ ਰਹੀ ਹੈ ਇਹ ਨਿਯਮ

News18 Punjab
Updated: July 11, 2019, 4:26 PM IST
share image
ਘਰ ਆਉਣ ਤੋਂ ਪਹਿਲਾਂ ਮਕਾਨ ਮਾਲਕ ਦੇਵੇਗਾ 24 ਘੰਟੇ ਦਾ ਲਿਖਤ ਨੋਟਿਸ, ਮੋਦੀ ਸਰਕਾਰ ਲਾਗੂ ਕਰਨ ਜਾ ਰਹੀ ਹੈ ਇਹ ਨਿਯਮ

  • Share this:
  • Facebook share img
  • Twitter share img
  • Linkedin share img
ਮਕਾਨ ਮਲਿਕ ਨੂੰ ਘਰ ਆਉਣ ਤੋਂ ਪਹਿਲਾਂ ਦੇਣਾ ਪੈ ਸਕਦਾ ਹੈ ਲਿਖਿਤ ਨੋਟਿਸ, ਮੋਦੀ ਸਰਕਾਰ ਲਾਗੂ ਕਰਨ ਜਾ ਰਹੀ ਹੈ ਇਹ ਨਿਯਮ

ਬਜਟ 'ਚ ਐਲਾਨ ਤੋਂ ਬਾਅਦ ਮੋਦੀ ਸਰਕਾਰ ਕਿਰਾਏਦਾਰਾਂ-ਮਕਾਨ ਮਾਲਕਾਂ ਨਾਲ ਜੁੜੇ ਨਵੇਂ ਨਿਯਮ ਜਲਦ ਲਿਆ ਸਕਦੀ ਹੈ। ਦੇਸ਼ 'ਚ ਮਕਾਨ ਮਾਲਕ ਤੇ ਕਿਰਾਏਦਾਰਾਂ ਵਾਸਤੇ ਨਵੇਂ ਨਿਯਮਾਂ ਨਾਲ ਦੇਸ਼ ਚ ਮਕਾਨ ਤੇ ਦੁਕਾਨ ਕਿਰਾਏ ਤੇ ਲੈਣਾ ਦੇਣਾ ਆਸਾਨ ਹੋ ਜਾਵੇਗਾ।

CNBC ਆਵਾਜ਼ ਦੇ ਸੂਤਰਾਂ ਮੁਤਾਬਿਕ ਮਾਡਲ ਕਿਰਾਏਦਾਰ ਪ੍ਰਸਤਾਵ ਸੰਸਦ ਚ ਜਲਦ ਹੀ ਲੈ ਕੇ ਆ ਰਹੀ ਹੈ। ਗ੍ਰਹਿ ਮੰਤਰੀ ਅਮਿੱਤ ਸ਼ਾਹ ਇਸ ਨੂੰ ਅਮਲੀ ਜਾਮਾ ਪਹਿਨਾਉਣ ਲਈ ਕੰਮ ਕਰ ਰਹੇ ਹਨ। ਇਸ ਲਈ ਮੰਤਰੀਆਂ ਦੀ ਦੋ ਮੁਲਾਕਾਤਾਂ ਹੋ ਚੁੱਕੀਆਂ ਹਨ। ਸਰਕਾਰ ਅਗਲੇ ਮਹੀਨੇ ਇਸ ਤੇ ਸੰਸਦ ਦੀ ਮਨਜ਼ੂਰੀ ਲੈਣਾ ਚਾਹੁੰਦੀ ਹੈ।
First published: July 11, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading