ਰੂਹ ਕੰਬਾਊ ਹਾਦਸੇ ਦੀ ਵੀਡੀਓ ਆਈ ਸਾਹਮਣੇ, ਛੋਟੀ ਜਹੀ ਗਲਤੀ ਨੇ ਕਰ ਦਿੱਤਾ ਸਭ ਕੁਝ ਤਬਾਹ...

News18 Punjabi | News18 Punjab
Updated: October 17, 2020, 8:58 AM IST
share image
ਰੂਹ ਕੰਬਾਊ ਹਾਦਸੇ ਦੀ ਵੀਡੀਓ ਆਈ ਸਾਹਮਣੇ, ਛੋਟੀ ਜਹੀ ਗਲਤੀ ਨੇ ਕਰ ਦਿੱਤਾ ਸਭ ਕੁਝ ਤਬਾਹ...
ਰੂਹ ਕੰਬਾਊ ਹਾਦਸੇ ਦੀ ਵੀਡੀਓ ਆਈ ਸਾਹਮਣੇ, ਛੋਟੀ ਜਹੀ ਗਲਤੀ ਨੇ ਕਰ ਦਿੱਤਾ ਸਭ ਕੁਝ ਤਬਾਹ...(ਫੋਟੋ ਕੈ.ਟਵੀਟਰ)

  • Share this:
  • Facebook share img
  • Twitter share img
  • Linkedin share img
ਸੜਕ ਹਾਦਸੇ ਦਾ ਇਹ ਵੀਡੀਓ ਰੂਹ ਕੰਬਾਊ ਹੈ। ਅਚਾਨਕ ਇਕ ਟਰੈਕਟਰ ਟਰਾਲੀ ਸੜਕ ਉਤੇ ਆਉਣ ਕਾਰਨ ਇਹ ਹਾਦਸਾ ਵਾਪਿਰਆ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਖੂਬ ਵਾਇਰਲ ਹੋ ਰਹੀ ਹੈ ਅਤੇ ਲੋਕ ਇਸ ਵੀਡੀਓ ਉਤੇ ਟਿੱਪਣੀਆਂ ਕਰ ਰਹੇ ਹਨ ਕਿ ਲੋਕ ਕਿੰਨੇ ਲਾਪਰਵਾਹ ਹਨ। ਮਿੰਟਾਂ ਵਿਚ ਮੌਤ ਨੂੰ ਸੱਦਾ ਦੇ ਬੈਠਦੇ ਹਨ।   ਹਾਦਸੇ ਸਮੇਂ ਬਹੁਤ ਸਾਰੇ ਲੋਕ ਟਰੈਕਟਰ ਟਰਾਲੀ ਦੇ ਪਿੱਛੇ ਬੈਠੇ ਦਿਖਾਈ ਦੇ ਰਹੇ ਹਨ।

ਜਿਵੇਂ ਹੀ ਟਰੈਕਟਰ ਸੜਕ ਉਤੇ ਆ ਜਾਂਦਾ ਹੈ, ਤਦ ਇੱਕ ਤੇਜ਼ ਰਫਤਾਰ ਕਾਰ ਆਉਂਦੀ ਹੈ ਅਤੇ ਦੋਵਾਂ ਦੀ ਟੱਕਰ ਹੋ ਜਾਂਦੇ ਹੈ। ਟੱਕਰ ਇੰਨੀ ਭਿਆਨਕ ਸੀ ਟਰੈਕਟਰ ਦੇ ਦੋ ਟੋਟੇ ਹੋ ਜਾਂਦੇ ਹੈ ਤੇ ਡਰਾਇਵਰ ਚੰਗਾ ਭਲਾ ਟਰੈਕਟਰ ਦੀ ਸੀਟ ਉਤੇ ਬੈਠਾ ਦਿਖਾਈ ਦਿੰਦਾ ਹੈ।


ਦੱਸ ਦਈਏ ਕਿ ਇਸ ਵੀਡੀਓ ਨੂੰ ਟਵਿੱਟਰ ਯੂਜ਼ਰ ਬਾਬੂਰਾਓ ਗਣਪਤਰਾਓ ਨੇ ਸਾਂਝਾ ਕੀਤਾ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ, ਯੂਜਰ ਨੇ ਕੈਪਸ਼ਨ 'ਤੇ ਲਿਖਿਆ ਹੈ, ਅਰਸ਼ ਤੋਂ ਫਰਸ਼ 'ਤੇ। ਇਸ ਦਾ ਮਤਲਬ ਕੀ ਹੈ, ਇਹ ਜਾਣਨ ਲਈ ਵੇਖੋ ਵਾਇਰਲ ਵੀਡੀਓ ...

ਵੇਖੋ ਵੀਡੀਓ...



ਵੇਖੋ ਵੀਡੀਓ...




ਵੇਖੋ ਵੀਡੀਓ...
Published by: Gurwinder Singh
First published: October 17, 2020, 8:58 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading