Home /News /national /

PNB ਸਕੈਮ: MD ਸੁਨੀਲ ਮਹਿਤਾ ਤੇ ਜਜ਼ੇਕਟਿਵ ਡਾਇਰੇਕਟਰ ਨਾਲ CBI ਪੁੱਛਗਿੱਛ

PNB ਸਕੈਮ: MD ਸੁਨੀਲ ਮਹਿਤਾ ਤੇ ਜਜ਼ੇਕਟਿਵ ਡਾਇਰੇਕਟਰ ਨਾਲ CBI ਪੁੱਛਗਿੱਛ

  • Share this:
    ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਨੈਸ਼ਨਲ ਨਬੈਂਕ ਘੋਟਾਲੇ ਵਿੱਚ PNB ਦੇ ਮਾਨਗਿੰਗ ਡਾਇਰੇਕਟਰ ਸੁਨੀਲ ਮਹਿਤਾ ਅਤੇ ਜਜ਼ੇਕਟਿਵ ਡਾਇਰੇਕਟਰ ਬ੍ਰਹਮਾ ਜੀ ਰਾਵਤ ਨਾਲ ਸੀ ਬੀ ਆਯੀ ਮੁੰਬਈ ਵਿੱਚ ਪੁੱਛਤਾਛ ਕਰ ਰਹੀ ਹੈ.

    ਨੀਰਵ ਮੋਦੀ ਤੇ ਮੇਹੁਲ ਦਾ ਪਾਸਪੋਰਟ ਰੱਦ
    ਵਿਦੇਸ਼ ਮੰਤਰਾਲਾ ਨੇ ਨੀਰਵ ਮੋਦੀ ਅਤੇ ਮੇਹੁਲ ਚੌਕਸੀ ਦਾ ਪਾਸਪੋਰਟ ਰੱਦ ਕਰ ਦਿੱਤਾ ਹੈ. ਦੋਹਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕਿੱਤੇ ਗਏ ਸੀ ਪਰ ਜਵਾਬ ਨਾ ਦੇਣ ਤੇ ਦੋਹਾਂ ਤੇ ਕਾਰਵਾਹੀ ਕਿੱਤੀ ਗਈ ਹੈ. ਪਰਵਰਤਨ ਨਿਦੇਸ਼ਲੇ (ED) ਨੇ ਸ਼ਨੀਵਾਰ ਨੂੰ ਪੰਜਾਬ ਨੈਸ਼ਨਲ ਬੈਂਕ (PNB) ਸਕੈਮ ਦੇ ਆਰੋਪੀ ਨੀਰਵ ਮੋਦੀ ਦੀ 21 ਜਾਇਦਾਦਾਂ ਨੂੰ ਕੁਰਕ ਕੀੱਤਾ ਹੈ. ਈ ਡੀ ਦੀ ਇਹ ਕਾਰਵਾਹੀ ਲੌਣਡਰਿੰਗ ਵਿੱਚ ਕੀਤੀ ਗਈ ਹੈ.

    ਇਹਨਾਂ ਵਿੱਚ ਨੀਰਵ ਮੋਦੀ ਦੇ ਅਲੀਬਾਘ ਫਾਰਮ ਹਾਊਸ, ਸੋਲਰ ਪਾਵਰ ਪਲਾਂਟ, ਅਹਮਦਨਗਰ ਵਿੱਚ 135 ਏਕੜ ਜ਼ਮੀਨ ਅਤੇ ਮੁੰਬਈ ਤੇ ਪੁਣੇ ਵਿੱਚ ਰਿਹਾਇਸ਼ੀ ਤੇ ਵਪਾਰਿਕ ਜਾਇਦਾਦ ਸ਼ਾਮਲ ਹੈ. ਈ ਡੀ ਵੱਲੋਂ ਜ਼ਬਤ ਹਨ 21 ਜਾਇਦਾਦਾਂ ਦੀ ਕੀਮਤ 523.72 ਕਰੋੜ ਦੱਸੀ ਜਾ ਰਹੀ ਹੈ.

    ਇਸਤੋਂ ਪਹਿਲਾਂ ਈ ਡੀ ਨੇ ਸ਼ੁਕਰਵਾਰ ਨੂੰ ਨੀਰਵ ਮੋਦੀ ਦੇ 44 ਕਰੋੜ ਦੇ ਬੈਂਕ ਵਿੱਚ ਜਾਮਾ ਸ਼ੇਅਰਾਂ ਨੂੰ ਫਰੀਜ਼ ਕੀੱਤਾ ਸੀ. ਨੀਰਵ ਮੋਦੀ ਨੇ ਵੀਰਵਾਰ ਨੂੰ ਬੈਂਕ ਇੱਕ ਈ-ਮੇਲ ਰਾਹੀਂ ਕਿਹਾ ਸੀ ਕਿ ਉਹ ਨਾ ਤਾਂ ਭਾਰਤ ਮੁਦੁਗਾ ਤੇ ਨਾ ਹੀ ਕਾਰਜ ਵਾਪਿਸ ਕਰੇਗਾ। ਪੰਜਾਬ ਨੈਸ਼ਨਲ ਬੈਂਕ ਨੀਰਵ ਮੋਦੀ ਤੋਂ ਕਾਰਜ ਦੀ ਰਕਮ ਵਸੂਲਣਾ ਚਾਹੁੰਦਾ ਹੈ. ਪਰ ਨੀਰਵ ਮੋਦੀ ਪਹਿਲਾਂ ਹੀ ਮਾਨ ਕਰ ਚੁੱਕਿਆ ਹੈ ਕਿ ਉਸਦੀ ਜਾਇਦਾਦ ਈ ਡੀ ਨੇ ਸੀਲ ਕਰ ਦਿੱਤੀ ਹੈ ਇਸਲਈ ਉਹ ਕਰਜ਼ਾ ਵਾਪਿਸ ਨਹੀਂ ਕਰ ਸਕਦਾ।
    First published:

    Tags: CBI, Pnb, Scam

    ਅਗਲੀ ਖਬਰ