CBSE 10th Results 2020: ਸੀਬੀਐਸਈ ਬੋਰਡ 10ਵੀਂ ਦਾ ਨਤੀਜਾ ਕਲ ਜਾਰੀ ਹੋਵੇਗਾ, ਸਿੱਖਿਆ ਮੰਤਰੀ ਨੇ ਕੀਤਾ ਐਲਾਨ

News18 Punjabi | News18 Punjab
Updated: July 14, 2020, 2:13 PM IST
share image
CBSE 10th Results 2020: ਸੀਬੀਐਸਈ ਬੋਰਡ 10ਵੀਂ ਦਾ ਨਤੀਜਾ ਕਲ ਜਾਰੀ ਹੋਵੇਗਾ, ਸਿੱਖਿਆ ਮੰਤਰੀ ਨੇ ਕੀਤਾ ਐਲਾਨ
CBSE 10th Results 2020: ਸੀਬੀਐਸਈ ਬੋਰਡ 10ਵੀਂ ਦਾ ਨਤੀਜਾ ਕਲ ਜਾਰੀ ਹੋਵੇਗਾ, ਸਿੱਖਿਆ ਮੰਤਰੀ ਨੇ ਕੀਤਾ ਐਲਾਨ

ਐਚਆਰਡੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਸਪੱਸ਼ਟ ਕਰ ਦਿੱਤਾ ਹੈ ਕਿ 14 ਜੁਲਾਈ ਮੰਗਲਵਾਰ ਨੂੰ ਨਤੀਜੇ ਜਾਰੀ ਨਹੀਂ ਕੀਤੇ ਜਾਣਗੇ। ਸੀਬੀਐਸਈ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ ਹੁਣ ਬੁੱਧਵਾਰ 15 ਜੁਲਾਈ ਨੂੰ ਐਲਾਨੇ ਜਾਣਗੇ।

  • Share this:
  • Facebook share img
  • Twitter share img
  • Linkedin share img
ਕੇਂਦਰੀ ਸੈਕੰਡਰੀ ਸਿੱਖਿਆ ਬੋਰਡ, ਸੀਬੀਐਸਈ ਬੋਰਡ (Central Board of Secondary Education, CBSE) ਦੇ 12ਵੀਂ ਦੇ ਨਤੀਜੇ ਜਾਰੀ ਹੋਣ ਤੋਂ ਬਾਅਦ ਹੁਣ ਵਿਦਿਆਰਥੀਆਂ ਦੀ ਨਜ਼ਰ ਦਸਵੀਂ ਦੇ ਨਤੀਜੇ ‘ਤੇ ਸੀ। ਐਚਆਰਡੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਸਪੱਸ਼ਟ ਕਰ ਦਿੱਤਾ ਹੈ ਕਿ 14 ਜੁਲਾਈ ਮੰਗਲਵਾਰ ਨੂੰ ਨਤੀਜੇ ਜਾਰੀ ਨਹੀਂ ਕੀਤੇ ਜਾਣਗੇ। ਸੀਬੀਐਸਈ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ ਹੁਣ ਬੁੱਧਵਾਰ 15 ਜੁਲਾਈ ਨੂੰ ਐਲਾਨੇ ਜਾਣਗੇ। ਦੱਸ ਦੇਈਏ ਕਿ ਪਿਛਲੇ ਸਾਲ 91.10 ਪ੍ਰਤੀਸ਼ਤ ਵਿਦਿਆਰਥੀਆਂ ਨੇ ਸੀਬੀਐਸਈ ਬੋਰਡ ਦੀ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ ਸੀ।

HRD Minister Ramesh Pokhriyal ਦਾ ਟਵਿਟ

ਐਚਆਰਡੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ਾਂਕ ਨੇ ਟਵਿਟ ਰਾਹੀਂ ਰਿਜਲਟ ਕਲ ਜਾਰੀ ਹੋਣ ਦੀ ਜਾਣਕਾਰੀ ਦਿੱਤੀ। ਨਿਸ਼ੰਕ ਨੇ ਕਿਹਾ, ਮੇਰੇ ਪਿਆਰ ਬੱਚਿਓ, ਪੇਰੇਂਟਸ ਅਤੇ ਅਧਿਆਪਕ, ਸੀਬੀਐਸਈ ਬੋਰਡ ਵੱਲੋਂ 10ਵੀਂ ਦੇ ਨਤੀਜਿਆਂ ਦਾ ਐਲਾਨ ਕਲ ਕੀਤਾ ਜਾਵੇਗਾ। ਤੁਹਾਨੂੰ ਸਭ ਨੂੰ ਸ਼ੁਭਕਾਮਨਾਵਾਂ।



ਸੀਬੀਐਸਈ 12 ਵੀਂ ਵਿੱਚ 88.78 ਪਾਸ

ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਅਰਥਾਤ ਸੀਬੀਐਸਈ 12ਵੀਂ ਦੀ ਪ੍ਰੀਖਿਆ ਵਿਚ ਇਸ ਸਾਲ ਕੁੱਲ 88.78 ਪ੍ਰਤੀਸ਼ਤ ਵਿਦਿਆਰਥੀ ਸਫਲ ਹੋਏ ਹਨ। ਪਿਛਲੇ ਸਾਲ ਇਹ 83.40 ਪ੍ਰਤੀਸ਼ਤ ਸੀ। ਇਸ ਸਾਲ, ਹਾਲਾਂਕਿ, ਬੋਰਡ ਨੇ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਹੈ।
Published by: Ashish Sharma
First published: July 14, 2020, 2:13 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading