CBSE ਬਾਰਵ੍ਹੀਂ ਜਮਾਤ ਦੇ ਆਪਸ਼ਨਲ ਇਮਤਿਹਾਨ, ਸਰਕੁਲਰ ਹੋਇਆ ਜਾਰੀ

ਇਸ ਮਹੀਨੇ ਹੋਣਗੇ CBSE ਬਾਰਵ੍ਹੀਂ ਜਮਾਤ ਦੇ ਆਪਸ਼ਨਲ ਇਮਤਿਹਾਨ, ਸਰਕੂਲਰ ਹੋਇਆ ਜਾਰੀ( ਫਾਈਲ ਫੋਟੋ)
CBSE ਅਗਲੇ ਮਹੀਨੇ ਸਤੰਬਰ ਵਿੱਚ 10 ਵੀਂ ਅਤੇ 12 ਵੀਂ ਕਲਾਸ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ ਲੈ ਸਕਦੀ ਹੈ। ਸੀਬੀਐਸਈ ਬੋਰਡ ਨੇ ਕਿਹਾ ਕਿ ਤਰੀਕਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ। ਜਿਹੜੇ ਵਿਦਿਆਰਥੀ ਆਪਣਾ ਸਕੋਰ ਬੇਹਤਰ ਕਰਨਾ ਚਾਹੁੁੰਦੇ ਹਨ, ਉਹ ਇਮਤਿਹਾਨ ਦੇ ਸਕਦੇ ਹਨ। ਜੋ ਵਿਦਿਆਰਥੀ ਆਪਸ਼ਨਲ ਇਮਤਿਹਾਨ ਦੇਣਗੇ, ਉਨ੍ਹਾਂ ਦੇ ਆਪਸ਼ਨਲ ਇਮਤਿਹਾਨ ਵਾਲੇ ਨੰਬਰ ਫਾਈਨਲ ਮੰਨੇ ਜਾਣਗੇ।
- news18-Punjabi
- Last Updated: August 14, 2020, 8:42 AM IST
Arshdeep Arshi
ਸੈਂਟਰਲ ਬੋਰਡ ਫਾਰ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਜਮਾਤ ਦੇ ਆਪਸ਼ਨਲ ਇਮਤਿਹਾਨ ਲੈਣ ਦੀ ਤਿਆਰੀ ਕਰ ਲਈ ਹੈ। ਇਸ ਸੰਬੰਧੀ ਇੱਕ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ ਹੈ। ਸਰਕੂਲਰ ਮੁਤਾਬਕ ਸਤੰਬਰ ਵਿੱਚ ਇਮਤਿਹਾਨ ਲਏ ਜਾਣਗੇ। ਜਲਦ ਹੀ ਡੇਟਸ਼ੀਟ ਜਾਰੀ ਕਰ ਦਿੱਤੀ ਜਾਵੇਗੀ। ਜਿਹੜੇ ਵਿਦਿਆਰਥੀ ਆਪਣਾ ਸਕੋਰ ਬੇਹਤਰ ਕਰਨਾ ਚਾਹੁੁੰਦੇ ਹਨ, ਉਹ ਇਮਤਿਹਾਨ ਦੇ ਸਕਦੇ ਹਨ। ਜੋ ਵਿਦਿਆਰਥੀ ਆਪਸ਼ਨਲ ਇਮਤਿਹਾਨ ਦੇਣਗੇ, ਉਨ੍ਹਾਂ ਦੇ ਆਪਸ਼ਨਲ ਇਮਤਿਹਾਨ ਵਾਲੇ ਨੰਬਰ ਫਾਈਨਲ ਮੰਨੇ ਜਾਣਗੇ।
ਇਸ ਸੰਬੰਧੀ ਵਿਦਿਆਰਥੀ ਆਪਣੇ ਸਕੂਲ ਨਾਲ ਸੰਪਰਕ ਕਰ ਸਕਦੇ ਹਨ। ਸਕੂਲ ਹੀ CBSE ਨੂੰ ਉਹਨਾਂ ਦੇ ਨਾਮ ਦਰਜ ਕਰਵਾਉਣਗੇ। ਜਿਹਨਾਂ ਵਿਦਿਆਰਥੀਆਂ ਦੇ ਨਾਮ ਦਰਜ ਹੋਣਗੇ ਸਿਰਫ਼ ਉਹ ਹੀ ਇਮਤਿਹਾਨ ਦੇ ਪਾਉਣਗੇ। ਪ੍ਰਾਈਵੇਟ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ CBSE ਦੀ ਵੈੱਬਸਾਈਟ http://cbse.nic.in/newsite/private/index.html ਉੱੱਤੇ ਹੋਵੇਗੀ। 10ਵੀਂ ਅਤੇ 12ਵੀਂ ਜਮਾਤ ਦੇ ਕੰਪਾਾਰਟਮੈਂਟ ਦੇ ਇਮਤਿਹਾਨਾਂ ਲਈ ਵੀ ਇਹੀ ਤਰੀਕਾ ਅਪਣਾਇਆ ਜਾਵੇਗਾ।
ਸੈਂਟਰਲ ਬੋਰਡ ਫਾਰ ਸੈਕੰਡਰੀ ਐਜੂਕੇਸ਼ਨ (CBSE) ਨੇ 12ਵੀਂ ਜਮਾਤ ਦੇ ਆਪਸ਼ਨਲ ਇਮਤਿਹਾਨ ਲੈਣ ਦੀ ਤਿਆਰੀ ਕਰ ਲਈ ਹੈ। ਇਸ ਸੰਬੰਧੀ ਇੱਕ ਸਰਕੂਲਰ ਵੀ ਜਾਰੀ ਕਰ ਦਿੱਤਾ ਗਿਆ ਹੈ। ਸਰਕੂਲਰ ਮੁਤਾਬਕ ਸਤੰਬਰ ਵਿੱਚ ਇਮਤਿਹਾਨ ਲਏ ਜਾਣਗੇ। ਜਲਦ ਹੀ ਡੇਟਸ਼ੀਟ ਜਾਰੀ ਕਰ ਦਿੱਤੀ ਜਾਵੇਗੀ। ਜਿਹੜੇ ਵਿਦਿਆਰਥੀ ਆਪਣਾ ਸਕੋਰ ਬੇਹਤਰ ਕਰਨਾ ਚਾਹੁੁੰਦੇ ਹਨ, ਉਹ ਇਮਤਿਹਾਨ ਦੇ ਸਕਦੇ ਹਨ। ਜੋ ਵਿਦਿਆਰਥੀ ਆਪਸ਼ਨਲ ਇਮਤਿਹਾਨ ਦੇਣਗੇ, ਉਨ੍ਹਾਂ ਦੇ ਆਪਸ਼ਨਲ ਇਮਤਿਹਾਨ ਵਾਲੇ ਨੰਬਰ ਫਾਈਨਲ ਮੰਨੇ ਜਾਣਗੇ।
ਇਸ ਸੰਬੰਧੀ ਵਿਦਿਆਰਥੀ ਆਪਣੇ ਸਕੂਲ ਨਾਲ ਸੰਪਰਕ ਕਰ ਸਕਦੇ ਹਨ। ਸਕੂਲ ਹੀ CBSE ਨੂੰ ਉਹਨਾਂ ਦੇ ਨਾਮ ਦਰਜ ਕਰਵਾਉਣਗੇ। ਜਿਹਨਾਂ ਵਿਦਿਆਰਥੀਆਂ ਦੇ ਨਾਮ ਦਰਜ ਹੋਣਗੇ ਸਿਰਫ਼ ਉਹ ਹੀ ਇਮਤਿਹਾਨ ਦੇ ਪਾਉਣਗੇ।