ਕੇਂਦਰ ਵੱਲੋਂ ਇਕ ਸਾਲ ਲਈ ਖੇਤੀ ਕਾਨੂੰਨ ਸਸਪੈਂਡ ਕਰਨ ਤੇ ਕਮੇਟੀ ਬਣਾਉਣ ਦੀ ਪੇਸ਼ਕਸ਼

News18 Punjabi | News18 Punjab
Updated: January 20, 2021, 6:24 PM IST
share image
ਕੇਂਦਰ ਵੱਲੋਂ ਇਕ ਸਾਲ ਲਈ ਖੇਤੀ ਕਾਨੂੰਨ ਸਸਪੈਂਡ ਕਰਨ ਤੇ ਕਮੇਟੀ ਬਣਾਉਣ ਦੀ ਪੇਸ਼ਕਸ਼
ਕੇਂਦਰ ਵੱਲੋਂ ਇਕ ਸਾਲ ਲਈ ਕਾਨੂੰਨ ਸਸਪੈਂਡ ਕਰਨ ਤੇ ਕਮੇਟੀ ਬਣਾਉਣ ਦੀ ਪੇਸ਼ਕਸ਼

  • Share this:
  • Facebook share img
  • Twitter share img
  • Linkedin share img
ਖੇਤੀ ਕਾਨੂੰਨਾਂ ਖਿਲਾਫ ਡਟੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸਰਕਾਰ ਨਾਲ 10ਵੇਂ ਦੌਰ ਦੀ ਮੀਟਿੰਗ ਦੌਰਾਨ ਸਰਕਾਰ ਕਾਫੀ ਨਰਮ ਪੈਂਦੀ ਨਜ਼ਰ ਆ ਰਹੀ ਹੈ। ਮੀਟਿੰਗ ਵਿਚ ਸਰਕਾਰ ਨੇ ਪੇਸ਼ਕਸ਼ ਕੀਤੀ ਹੈ ਕਿ ਕਾਨੂੰਨਾਂ ਨੂੰ ਇਕ ਸਾਲ ਲਈ ਸਸਪੈਂਡ ਕਰਕੇ ਕਮੇਟੀ ਬਣਾਈ ਜਾ ਸਕਦਾ ਹੈ।

ਜੇਕਰ ਇਹ ਕਮੇਟੀ ਇਕ ਸਾਲ ਤੋਂ ਵੱਧ ਸਮਾਂ ਲੈਂਦੀ ਹੈ ਤਾਂ ਕਾਨੂੰਨਾਂ ਨੂੰ ਸਸਪੈਂਡ ਕਰਨ ਦੀ ਮਿਆਦ ਹੋਰ ਵਧਾਈ ਜਾ ਸਕਦਾ ਹੈ। ਸਰਕਾਰ ਨੇ ਪੇਸ਼ਕਸ਼ ਕੀਤੀ ਹੈ ਕਿ ਜਦੋਂ ਤੱਕ ਕਮੇਟੀ ਕੰਮ ਕਰਦੀ ਰਹੇਗੀ, ਕਾਨੂੰਨਾਂ ਉਤੇ ਰੋਕ ਜਾਰੀ ਰਹੇਗੀ। ਭਾਵੇਂ ਕਿਸਾਨ ਇਸ ਪੇਸ਼ਕਸ਼ ਉਤੇ ਵੀ ਨਾਂਹ-ਨੁੱਕਰ ਕਰਦੇ ਨਜ਼ਰ ਆਏ ਪਰ ਸਰਕਾਰ ਨੇ ਕਿਹਾ ਹੈ ਕਿ ਉਹ ਖੁੱਲ੍ਹੇ ਮਨ ਨਾਲ ਇਸ ਪੇਸ਼ਕਸ਼ ਉਤੇ ਵਿਚਾਰ ਕਰਨ।

ਸਰਕਾਰ ਵੱਲੋਂ ਕਿਸਾਨਾਂ ਨੂੰ ਮਨਾਉਣ ਲਈ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।
Published by: Gurwinder Singh
First published: January 20, 2021, 6:14 PM IST
ਹੋਰ ਪੜ੍ਹੋ
ਅਗਲੀ ਖ਼ਬਰ