UPSC CDS II Result 2018: ਸੀਡੀਐਸ ਦਾ ਨਤੀਜਾ ਹੋਇਆ ਜਾਰੀ, ਇਸ ਤਰ੍ਹਾਂ ਦੇਖੋ ਤੁਸੀਂ ਪਾਸ ਹੋਏ ਜਾਂ ਨਹੀਂ...

News18 Punjab
Updated: January 3, 2019, 1:00 PM IST
share image
UPSC CDS II Result 2018: ਸੀਡੀਐਸ ਦਾ ਨਤੀਜਾ ਹੋਇਆ ਜਾਰੀ, ਇਸ ਤਰ੍ਹਾਂ ਦੇਖੋ ਤੁਸੀਂ ਪਾਸ ਹੋਏ ਜਾਂ ਨਹੀਂ...
UPSC CDS II Result 2018: ਸੀਡੀਐਸ ਦਾ ਨਤੀਜਾ ਹੋਇਆ ਜਾਰੀ

ਦੱਸ ਦਈਏ ਕਿ CDS (II) ਦੀ ਪ੍ਰੀਖਿਆ 18 ਨਵੰਬਰ ਨੂੰ ਆਯੋਜਿਤ ਕੀਤੀ ਗਈ ਸੀ।

  • Share this:
  • Facebook share img
  • Twitter share img
  • Linkedin share img
UPSC CDS II Result 2018: ਯੂਨੀਅਨ ਪਬਲਿਕ ਸਰਵਿਸ ਕਮੀਸ਼ਨ ਯਾਨੀ ਯੂਪੀਐਸਸੀ ਨੇ Combined Defence Service Exam (II) ਯਾਨੀ ਸੀਡੀਐਸ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਜੋ ਉਮੀਦਵਾਰ ਇਸ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ ਉਹ ਯੂਪੀਐਸਸੀ ਦੀ ਆੱਫੀਸ਼ੀਅਲ ਵੈੱਬਸਾਈਟ upsc.gov.in  ਉੱਤੇ ਜਾ ਕੇ ਆਪਣਾ ਰਿਜ਼ਲਟ ਚੈੱਕ ਕਰ ਸਕਦੇ ਹਨ। ਇਸ ਸਾਲ 7650 ਉਮੀਦਵਾਰ ਇਸ ਪ੍ਰੀਖਿਆ ਵਿੱਚ ਸਫ਼ਲ ਹੋਏ ਹਨ।

ਇਸ ਤਰ੍ਹਾਂ ਕਰੋ UPSC CDS II Result 2018 ਚੈੱਕ
  • ਸਭ ਤੋਂ ਪਹਿਲਾਂ ਯੂਪੀਐਸਸੀ ਦੀ ਆੱਫੀਸ਼ੀਅਲ ਵੈੱਬਸਾਈਟ upsc.gov.in ਉੱਤੇ ਜਾਓ।

  • 'What's new' ਦੇ ਅਧੀਨ UPSC Combined Defence Services Examination (II) 2019 result link ਉੱਤੇ ਕਲਿੱਕ ਕਰੋ।

  • ਜੋ ਉਮੀਦਵਾਰ ਇਸ ਪ੍ਰੀਖਿਆ ਵਿੱਚ ਸਫ਼ਲ ਹੋਏ ਹਨ ਉਨ੍ਹਾਂ ਦੇ ਨਾਮ ਪੀਡੀਐਫ਼ ਫਾਈਲ ਦੇ ਰੂਪ ਵਿੱਚ ਖੁੱਲਣਗੇ।

  • ਇਸਨੂੰ ਡਾਊਨਲੋਡ ਕਰ ਲਓ ਤੇ ਭਵਿੱਖ ਵਿੱਚ ਇਸਤੇਮਾਲ ਲਈ ਇਸਦਾ ਪ੍ਰਿੰਟ ਕੱਢ ਲਓ।


ਜੋ ਉਮੀਦਵਾਰ ਇਸ ਪ੍ਰੀਖਿਆ ਵਿੱਚ ਸਫ਼ਲ ਹੋਏ ਹਨ ਉਨ੍ਹਾਂ ਨੂੰ 2 ਹਫ਼ਤਿਆਂ ਵਿੱਚ ਐਸਐਸਬੀ ਇੰਟਰਵਿਊ ਲਈ ਆਪਣੇ ਓਰੀਜ਼ਨਲ ਸਰਟੀਫਿਕੇਟ ਸਬਮਿਟ ਕਰਨੇ ਹੋਣਗੇ। ਜਿਨ੍ਹਾਂ ਉਮੀਦਵਾਰਾਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ ਉਹ joinindianarmy.nic.in ਉੱਤੇ ਜਾ ਕੇ 2 ਹਫ਼ਤਿਆਂ ਅੰਦਰ ਰਜਿਸਟਰੇਸ਼ਨ ਕਰਵਾ ਲੈਣ। ਦੱਸ ਦਈਏ ਕਿ CDS (II) ਦੀ ਪ੍ਰੀਖਿਆ 18 ਨਵੰਬਰ ਨੂੰ ਆਯੋਜਿਤ ਕੀਤੀ ਗਈ ਸੀ।
First published: January 3, 2019, 12:56 PM IST
ਹੋਰ ਪੜ੍ਹੋ
ਅਗਲੀ ਖ਼ਬਰ