Home /News /national /

CNN-News18 ਨੇ ਬਣਾਇਆ ਰਿਕਾਰਡ, ਟਾਈਮਜ਼ ਨਾਓ ਅਤੇ ਰਿਪਬਲਿਕ ਟੀਵੀ ਦੇ ਸਾਂਝੇ ਮਾਰਕੀਟ ਸ਼ੇਅਰ ਤੋਂ ਵੀ ਨਿਕਲਿਆ ਅੱਗੇ

ਮਾਰਕੀਟ ਸ਼ੇਅਰ ਵਿੱਚ CNN-News18 ਦਾ ਵਾਧਾ ਇਸ ਗੱਲ ਦਾ ਪ੍ਰਮਾਣ ਹੈ ਕਿ ਦਰਸ਼ਕ ਰੌਲੇ-ਰੱਪੇ ਨਾਲੋਂ ਖ਼ਬਰਾਂ ਨੂੰ ਤਰਜੀਹ ਦਿੰਦੇ ਹਨ। ਇਸਦੀ ਨਿਰਪੱਖ ਰਿਪੋਰਟਿੰਗ ਅਤੇ ਸਾਰੇ ਦ੍ਰਿਸ਼ਟੀਕੋਣਾਂ ਦੀ ਕਵਰੇਜ ਨੇ ਨਿਊਜ਼ ਪ੍ਰਸਾਰਣ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕੀਤੇ ਹਨ।

  • Share this:

CNN-News18 'ਤੇ ਵਧਦੇ ਦਰਸ਼ਕਾਂ ਦੇ ਵਿਸ਼ਵਾਸ ਦੇ ਨਤੀਜੇ ਵਜੋਂ, ਚੈਨਲ ਨੇ ਜਨਵਰੀ ਦੇ ਤੀਜੇ ਹਫ਼ਤੇ ਵਿੱਚ 42.7% ਦੀ ਮਾਰਕੀਟ ਸ਼ੇਅਰ ਦਰਜ ਕੀਤੀ। ਇਹ ਪ੍ਰਤੀਯੋਗੀ ਰਿਪਬਲਿਕ ਟੀਵੀ ਅਤੇ ਟਾਈਮਜ਼ ਨਾਓ ਦੇ ਸੰਯੁਕਤ ਮਾਰਕੀਟ ਸ਼ੇਅਰਾਂ ਤੋਂ ਵੱਧ ਹੈ।

ਬ੍ਰੌਡਕਾਸਟ ਔਡੀਅੰਸ ਰਿਸਰਚ ਕਾਉਂਸਿਲ (BARC) ਦੇ ਅੰਕੜੇ ਦਰਸਾਉਂਦੇ ਹਨ ਕਿ ਜਦੋਂ ਰਿਪਬਲਿਕ ਟੀਵੀ ਨੇ 23.4% ਮਾਰਕੀਟ ਸ਼ੇਅਰ ਦਰਜ ਕੀਤਾ ਹੈ, ਤਾਂ ਟਾਈਮਜ਼ ਨਾਓ ਦੀ ਹਿੱਸੇਦਾਰੀ 18.3% ਰਹੀ ਹੈ। ਜਦੋਂ ਕਿ ਮਿਰਰ ਨਾਓ 'ਤੇ ਇਹ ਸ਼ੇਅਰ 11.1% ਅਤੇ ਇੰਡੀਆ ਟੂਡੇ ਟੈਲੀਵਿਜ਼ਨ 'ਤੇ 4.4% ਰਿਹਾ।

CNN-News18 40ਵੇਂ ਹਫ਼ਤੇ ਆਪਣੇ ਸਾਰੇ ਮੁਕਾਬਲੇਬਾਜ਼ਾਂ ਨੂੰ ਪਛਾੜ ਕੇ ਸਿਖਰਲੇ ਸਥਾਨ 'ਤੇ ਰਿਹਾ।

ਮਾਰਕੀਟ ਸ਼ੇਅਰ ਵਿੱਚ CNN-News18 ਦਾ ਵਾਧਾ ਇਸ ਗੱਲ ਦਾ ਪ੍ਰਮਾਣ ਹੈ ਕਿ ਦਰਸ਼ਕ ਰੌਲੇ-ਰੱਪੇ ਨਾਲੋਂ ਖ਼ਬਰਾਂ ਨੂੰ ਤਰਜੀਹ ਦਿੰਦੇ ਹਨ। ਇਸਦੀ ਨਿਰਪੱਖ ਰਿਪੋਰਟਿੰਗ ਅਤੇ ਸਾਰੇ ਦ੍ਰਿਸ਼ਟੀਕੋਣਾਂ ਦੀ ਕਵਰੇਜ ਨੇ ਨਿਊਜ਼ ਪ੍ਰਸਾਰਣ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਤ ਕੀਤੇ ਹਨ।

ਵਿਆਪਕ-ਅਧਾਰਤ ਸਮੱਗਰੀ ਦੇ ਨਾਲ-ਨਾਲ ਦੇਸ਼ ਭਰ ਦੇ ਸਾਰੇ ਭੂਗੋਲਿਆਂ ਵਿੱਚ ਪ੍ਰੋਗਰਾਮਿੰਗ 'ਤੇ ਵਾਧੂ ਫੋਕਸ ਦੇ ਨਤੀਜੇ ਵਜੋਂ ਚੈਨਲ ਦੇ ਦਰਸ਼ਕਾਂ ਦੀ ਗਿਣਤੀ ਵਿੱਚ ਸਥਿਰ ਵਾਧਾ ਹੋਇਆ ਹੈ।

ਜ਼ੱਕਾ ਜੈਕਬ, CNN-News18 ਦੇ ਮੈਨੇਜਿੰਗ ਐਡੀਟਰ ਨੇ ਟਵਿੱਟਰ ਰਾਹੀਂ ਸਮੂਹ ਦਰਸ਼ਕਾਂ ਦੇ ਲਗਾਤਾਰ ਸਮਰਥਨ ਲਈ ਧੰਨਵਾਦ ਕੀਤਾ। ਉਨ੍ਹਾਂ ਲਿਖਿਆ, ਇਹ ਸਾਡੇ ਹਰੇਕ ਇਮਾਨਦਾਰ ਦਰਸ਼ਕਾਂ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਤੁਹਾਡਾ ਧੰਨਵਾਦ… "

Published by:Krishan Sharma
First published:

Tags: News, News18