CAIT ਦੀ ਸਰਕਾਰ ਨੂੰ ਅਪੀਲ : ਕੰਮਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਐਮਾਜ਼ਾਨ, ਫਲਿੱਪਕਾਰਟ ਖ਼ਿਲਾਫ਼ ਜਾਂਚ ਕਰੇ ਸ਼ੁਰੂ

News18 Punjabi | News18 Punjab
Updated: June 15, 2021, 10:56 PM IST
share image
CAIT ਦੀ ਸਰਕਾਰ ਨੂੰ ਅਪੀਲ : ਕੰਮਪੀਟੀਸ਼ਨ ਕਮਿਸ਼ਨ ਆਫ਼ ਇੰਡੀਆ ਐਮਾਜ਼ਾਨ, ਫਲਿੱਪਕਾਰਟ ਖ਼ਿਲਾਫ਼ ਜਾਂਚ ਕਰੇ ਸ਼ੁਰੂ

  • Share this:
  • Facebook share img
  • Twitter share img
  • Linkedin share img
ਕਨਫੈਡਰੇਸ਼ਨ ਆਫ਼ ਆਲ ਇੰਡੀਆ ਟ੍ਰੇਡਰਸ (CAIT) ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਵਿਦੇਸ਼ੀ ਮੁਦਰਾ ਨਿਵੇਸ਼ ਦੇ ਨਿਯਮਾਂ ਤੇ ਮੁੜ ਵਿਚਾਰ ਕਰੇ ਅਤੇ ਈ ਕਾਮਰਸ ਕੰਪਨੀਆਂ ਫਲਿੱਪਕਾਰਟ ਅਤੇ ਐਮਾਜ਼ਾਨ ਖ਼ਿਲਾਫ਼ ਬਿਨਾ ਦੇਰੀ ਕਾਰਵਾਹੀ ਸ਼ੁਰੂ ਕਰੇ।
ਕਰਨਾਟਕਾ ਹਾਈ ਕੋਰਟ ਨੇ ਐਮਾਜ਼ਾਨ ਅਤੇ ਫਲਿੱਪਕਾਰਟ ਵਲੋਂ ਆਪਣੇ ਖ਼ਿਲਾਫ਼ CCI ਦੀ ਜਾਂਚ ਦੇ ਆਦੇਸ਼ਾਂ ਖ਼ਿਲਾਫ਼ ਦਾਇਰ ਕੀਤੀ ਅਰਜ਼ੀ ਨੂੰ ਖਾਰਜ ਕਰਦਿਆਂ ਜਾਂਚ ਦੇ ਆਦੇਸ਼ ਕਿਸੇ ਜਾਇਜ਼ ਕਾਰਨਾਂ ਕਰਕੇ ਹੀ ਦਿੱਤੇ ਗਏ ਸਨ, ਜੀਓ ਕਮਿਸ਼ਨ ਨੇ ਪੂਰਾ ਕੀਤਾ।
Published by: Anuradha Shukla
First published: June 15, 2021, 10:51 PM IST
ਹੋਰ ਪੜ੍ਹੋ
ਅਗਲੀ ਖ਼ਬਰ