Rape In India ਵਾਲੇ ਬਿਆਨ ‘ਤੇ ਰਾਹੁਲ ਬੋਲੇ, ਮੈਂ ਕੁਝ ਗਲਤ ਨਹੀਂ ਬੋਲਿਆ

News18 Punjabi | News18 Punjab
Updated: December 13, 2019, 1:11 PM IST
share image
Rape In India ਵਾਲੇ ਬਿਆਨ ‘ਤੇ ਰਾਹੁਲ ਬੋਲੇ, ਮੈਂ ਕੁਝ ਗਲਤ ਨਹੀਂ ਬੋਲਿਆ
Rape In India ਵਾਲੇ ਬਿਆਨ ‘ਤੇ ਰਾਹੁਲ ਬੋਲੇ, ਮੈਂ ਕੁਝ ਗਲਤ ਨਹੀਂ ਬੋਲਿਆ

ਭਾਜਪਾ ਸ਼ਾਸਿਤ ਰਾਜਾਂ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਉਨਾਓ ਵਿੱਚ ਇਸ ਕੇਸ ਵਿੱਚ ਸਿਰਫ ਉਨ੍ਹਾਂ ਦੇ ਵਿਧਾਇਕ ਹੀ ਦੋਸ਼ੀ ਹਨ।

  • Share this:
  • Facebook share img
  • Twitter share img
  • Linkedin share img
ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ Rape In India ਵਾਲੇ ਬਿਆਨ ਉਤੇ ਮਾਫੀ ਮੰਗਣ ਤੋਂ ਇਨਕਾਰ ਕਰ ਦਿੱਤਾ ਹੈ। ਰਾਹੁਲ ਨੇ ਕਿਹਾ ਕਿ ਭਾਜਪਾ ਉੱਤਰ-ਪੂਰਬ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਇਹ ਮੁੱਦਾ ਉਠਾ ਰਹੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸ਼ਾਸਿਤ ਰਾਜਾਂ ਵਿੱਚ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਉਨਾਓ ਵਿੱਚ ਇਸ ਕੇਸ ਵਿੱਚ ਸਿਰਫ ਉਨ੍ਹਾਂ ਦੇ ਵਿਧਾਇਕ ਹੀ ਦੋਸ਼ੀ ਹਨ।

ਰਾਹੁਲ ਗਾਂਧੀ ਨੇ ਕਿਹਾ ਕਿ ਮੇਰੇ ਕੋਲ ਇਕ ਕਲਿਪ ਹੈ ਜਿਸ ਨਰਿੰਦਰ ਮੋਦੀ ਜੀ ਦਿੱਲੀ ਨੂੰ 'ਰੇਪ ਕੈਪੀਟਲ' ਆਖ ਰਹੇ ਹਨ। ਮੈਂ ਇਸ ਨੂੰ ਟਵਿਟ ਕਰਾਂਗਾ ਤਾਂ ਜੋ ਹੋਰ ਵੀ ਲੋਕ ਇਸ ਨੂੰ ਵੇਖ ਸਕਣ। ਉੱਤਰ-ਪੂਰਬ ਤੋਂ ਧਿਆਨ ਹਟਾਉਣ ਲਈ ਬੀਜੇਪੀ ਨੇ ਇਸ ਨੂੰ ਮੁੱਦਾ ਬਣਾਇਆ ਹੈ।

First published: December 13, 2019
ਹੋਰ ਪੜ੍ਹੋ
ਅਗਲੀ ਖ਼ਬਰ