ਸਾਰੇ ਦੇਸ਼ ਵਿੱਚ ਅੱਜ ਰਾਤ 12 ਵਜੇ ਤੋਂ 21 ਦਿਨ ਤਕ ਸੰਪੂਰਨ ਲੌਕਡਾਊਨ: ਪ੍ਰਧਾਨ ਮੰਤਰੀ

News18 Punjabi | News18 Punjab
Updated: March 24, 2020, 9:25 PM IST
share image
ਸਾਰੇ ਦੇਸ਼ ਵਿੱਚ ਅੱਜ ਰਾਤ 12 ਵਜੇ ਤੋਂ 21 ਦਿਨ ਤਕ ਸੰਪੂਰਨ ਲੌਕਡਾਊਨ: ਪ੍ਰਧਾਨ ਮੰਤਰੀ
ਸਾਰੇ ਦੇਸ਼ ਵਿੱਚ ਅਜੇ ਰਾਤ 12 ਵਜੇ ਤੋਂ 21 ਦਿਨ ਤਕ ਸੰਪੂਰਨ ਲੌਕਡਾਊਨ: ਪ੍ਰਧਾਨ ਮੰਤਰੀ

  • Share this:
  • Facebook share img
  • Twitter share img
  • Linkedin share img
ਦੇਸ਼ ਵਿਚ ਕੋਰੋਨਾ ਵਾਇਰਸ ਸੰਕਰਮਣ (ਕੋਰੋਨਾਵਾਇਰਸ) ਦੇ ਵਧ ਰਹੇ ਖਤਰੇ ਤੋਂ ਨਿਪਟਨੇ ਲਈ ਮੋਦੀ ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ। ਇਸ ਕੜੀ ਵੱਜੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸੰਬੋਧਨ ਕਰਦਿਆਂ  ਬਚਾਅ ਲਈ ਚੁੱਕੇ ਅਹਿਮ ਕਦਮਾਂ ਬਾਰੇ ਦੱਸਿਆ ਹੈ। ਜਿਸ ਤਹਿਤ ਪੀ.ਐੱਮ. ਮੋਦੀ ਨੇ ਅੱਜ (24 ਮਾਰਚ) ਰਾਤ 12 ਵਜੇ ਤੋਂ ਪੂਰੇ ਦੇਸ਼ ਵਿਚ ਲੌਕਡਾਉਨ ਕਰਨ ਦਾ ਐਲਾਨ ਕੀਤਾ ਹੈ।  ਦੇਸ਼ ਵਿਚ ਇਹ ਲੌਕਡਾਊਨ 21 ਦਿਨ ਲਈ ਹੋਵੇਗਾ। ਇਹ ਜਨਤਾ ਕਰਫਿਊ  ਤੋਂ ਅੱਗੇ ਦਾ ਕਦਮ ਹੈ। ਇਹ ਸਭ ਲਾਕਡਾਊਨ ਇਕ ਤਰ੍ਹਾਂ ਦਾ ਕਰਫਿਊ ਹੀ  ਹੈ। ਇਹ ਕਦਮ ਹਰ ਹਿੰਦੁਸਤਾਨੀ ਦੇ ਬਚਾਅ ਲਈ ਲਿਆ ਗਿਆ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਅੰਧਵਿਸ਼ਵਾਸ਼ ਤੇ ਅਫਵਾਹ ਵਿੱਚ ਨਹੀਂ ਆਉਣਾ।



First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ