VIDEO- ਸੱਸ ਦੀ ਕੁੱਟਮਾਰ ਕਰਦੀ ਨੂੰਹ ਦੀ ਵੀਡੀਓ ਵਾਇਰਲ

VIDEO- ਸੱਸ ਦੀ ਕੁੱਟਮਾਰ ਕਰਦੀ ਨੂੰਹ ਦੀ ਵੀਡੀਓ ਵਾਇਰਲ

VIDEO- ਸੱਸ ਦੀ ਕੁੱਟਮਾਰ ਕਰਦੀ ਨੂੰਹ ਦੀ ਵੀਡੀਓ ਵਾਇਰਲ

  • Share this:
    ਹਰਿਆਣਾ ਦੇ ਗੁਰੂਗ੍ਰਾਮ ਵਿਚ ਨੂੰਹ ਵੱਲੋਂ ਸੱਸ ਦੀ ਕੁੱਟਮਾਰ ਕਰਦੇ ਦੀ ਵੀਡੀਓ ਵਾਇਰਲ ਹੋ ਗਈ ਹੈ। ਇਹ ਵੀਡੀਓ ਮਹਿਲਾ (ਨੂੰਹ) ਦੇ ਪਤੀ ਨੇ ਹੀ ਬਣਾਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਨੂੰਹ ਹਮੇਸ਼ਾ ਝਗੜਾ ਕਰਦੀ ਸੀ। ਉਸ ਦੇ ਖਿਲਾਫ ਸ਼ਿਕਾਇਤ ਵੀ ਦਿੱਤੀ ਸੀ ਪਰ ਅਜੇ ਤੱਕ ਕਾਰਵਾਈ ਨਹੀਂ ਹਨ।

    ਮਹਿਲਾ ਦੇ ਪਤੀ ਦਾ ਦੋਸ਼ ਹੈ ਕਿ ਉਹ ਉਸ ਨਾਲ ਵੀ ਝਗੜਾ ਕਰਦੀ ਸੀ। ਉਸ ਦੀ ਮਾਂ ਦੀ ਕੁੱਟਮਾਰ ਕਰਦੀ ਸੀ।

    ਪੀੜਤ ਮਹਿਲਾ ਨੇ ਨਿਊਜ਼ 18 ਨਾਲ ਗੱਲਬਾਤ ਵਿਚ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ।
    Published by:Gurwinder Singh
    First published: