Home /News /national /

ਦਿੱਲੀ ਸਰਕਾਰ ਦੀ ਸ਼ਰਾਬ ਨੀਤੀ 'ਚ ਇਨ੍ਹਾਂ 11 ਅਧਿਕਾਰੀਆਂ 'ਤੇ ਹੋਈ ਕਾਰਵਾਈ, CBI ਹੈੱਡਕੁਆਰਟਰ ਦੀ ਘੇਰਾਬੰਦੀ…

CBI Rain on Manish Sisodia: ਦਿੱਲੀ ਸਰਕਾਰ (Delhi Government) ਦੀ ਸ਼ਰਾਬ ਨੀਤੀ (Liquor policy) 'ਚ ਸ਼ਾਮਲ ਅਧਿਕਾਰੀਆਂ 'ਤੇ ਸੀਬੀਆਈ ਨੇ ਛਾਪਾਮਾਰੀ ਕੀਤੀ ਹੈ, ਜਿਸ ਦੀ ਆਮ ਆਦਮੀ ਪਾਰਟੀ (AAP) ਵੱਲੋਂ ਭਰਵੀਂ ਨਿਖੇਧੀ ਕੀਤੀ ਜਾ ਰਹੀ ਹੈ। ਉਧਰ, ਸੀਬੀਆਈ ਨੇ ਇੱਕ ਸੂਚੀ ਜਾਰੀ ਕੀਤੀ ਹੈ, ਜਿਹੜੀ ਉਨ੍ਹਾਂ ਅਧਿਕਾਰੀਆਂ ਦੀ ਹੈ, ਜਿਨ੍ਹਾਂ ਦੇ ਛਾਪਾਮਾਰੀ ਕੀਤੀ ਗਈ ਹੈ।

ਹੋਰ ਪੜ੍ਹੋ ...
  • Share this:
    ਦਿੱਲੀ: CBI Rain on Manish Sisodia: ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ (Deputy Chief Minister Manish Sisodhia) ਦੇ ਘਰ ਅਤੇ ਦਿੱਲੀ ਸਰਕਾਰ (Delhi Government) ਦੀ ਸ਼ਰਾਬ ਨੀਤੀ (Liquor policy) 'ਚ ਸ਼ਾਮਲ ਅਧਿਕਾਰੀਆਂ 'ਤੇ ਸੀਬੀਆਈ ਨੇ ਛਾਪਾਮਾਰੀ ਕੀਤੀ ਹੈ, ਜਿਸ ਦੀ ਆਮ ਆਦਮੀ ਪਾਰਟੀ (AAP) ਵੱਲੋਂ ਭਰਵੀਂ ਨਿਖੇਧੀ ਕੀਤੀ ਜਾ ਰਹੀ ਹੈ। ਉਧਰ, ਸੀਬੀਆਈ ਨੇ ਇੱਕ ਸੂਚੀ ਜਾਰੀ ਕੀਤੀ ਹੈ, ਜਿਹੜੀ ਉਨ੍ਹਾਂ ਅਧਿਕਾਰੀਆਂ ਦੀ ਹੈ, ਜਿਨ੍ਹਾਂ ਦੇ ਛਾਪਾਮਾਰੀ ਕੀਤੀ ਗਈ ਹੈ।

    11 ਅਧਿਕਾਰੀਆਂ ਸੂਚੀ

    ਇਨ੍ਹਾਂ 11 ਅਧਿਕਾਰੀਆਂ ਵਿੱਚ ਗੋਪੀ ਕ੍ਰਿਸ਼ਨ, ਤਤਕਾਲੀ ਆਬਕਾਰੀ ਕਮਿਸ਼ਨਰ GNCTD, ਆਨੰਦ ਕੁਮਾਰ ਤਿਵਾੜੀ ਡਿਪਟੀ ਕਮਿਸ਼ਨਰ, ਪੰਕਜ ਭਟਨਾਗਰ ਸਹਾਇਕ ਕਮਿਸ਼ਨਰ, ਨਰਿੰਦਰ ਸਿੰਘ ਸਹਾਇਕ ਕਮਿਸ਼ਨਰ, ਨੀਰਜ ਗੁਪਤਾ ਸਹਾਇਕ ਕਮਿਸ਼ਨਰ, ਕੁਲਜੀਤ ਸਿੰਘ ਸੈਕਸ਼ਨ ਅਫਸਰ, ਸੁਭਾਸ਼ ਰਾਜਨ ਸੈਕਸ਼ਨ ਅਫਸਰ, ਸ਼੍ਰੀਮਤੀ ਸੁਮਨ ਸੈਕਸ਼ਨ ਅਫਸਰ, ਸੱਤਿਆ ਭਾਰਗਵ ਡੀਲਿੰਗ ਹੈਂਡ, ਸਚਿਨ ਸੋਲੰਕੀ ਡੀਲਿੰਗ ਹੱਥ ਅਤੇ ਗੌਰਵ ਮਾਨ ਡੀਲਿੰਗ ਹੱਥ ਦੇ ਨਾਂਅ ਸ਼ਾਮਲ ਹਨ।

    ਸੀਬੀਆਈ ਹੈੱਡਕੁਆਰਟਰ ਦੀ ਘੇਰਾਬੰਦੀ…..

    ਸੀਬੀਆਈ ਹੈੱਡਕੁਆਰਟਰ ਨੂੰ ਜਾਣ ਵਾਲੀਆਂ ਦੋ ਮੁੱਖ ਸੜਕਾਂ ’ਤੇ ਕੀਤੀ ਗਈ ਬੈਰੀਕੇਡਿੰਗ..ਲੋਕਾਂ ਦੇ ਇਕੱਠ ਅਤੇ ਧਰਨੇ ਦੀ ਸੰਭਾਵਨਾ ਦੇ ਮੱਦੇਨਜ਼ਰ ਸੀਬੀਆਈ ਹੈੱਡਕੁਆਰਟਰ ਦੇ ਆਲੇ-ਦੁਆਲੇ ਸੁਰੱਖਿਆ ਵਧਾਈ ਗਈ।
    Published by:Krishan Sharma
    First published:

    Tags: Aam Aadmi Party, Arvind Kejriwal, CBI

    ਅਗਲੀ ਖਬਰ