ਡੇਰਾ ਮੁਖੀ ਵੱਲੋਂ ਉਮਰ ਕੈਦ ਦੀ ਸਜ਼ਾ ਨੂੰ ਚੁਣੌਤੀ, ਕੀਤਾ ਹਾਈਕੋਰਟ ਵੱਲ ਰੁਖ਼

Updated: March 15, 2019, 3:48 PM IST
ਡੇਰਾ ਮੁਖੀ ਵੱਲੋਂ ਉਮਰ ਕੈਦ ਦੀ ਸਜ਼ਾ ਨੂੰ ਚੁਣੌਤੀ,  ਕੀਤਾ ਹਾਈਕੋਰਟ ਵੱਲ ਰੁਖ਼
ਡੇਰਾ ਮੁਖੀ ਵੱਲੋਂ ਉਮਰ ਕੈਦ ਦੀ ਸਜ਼ਾ ਨੂੰ ਚੁਣੌਤੀ, ਕੀਤਾ ਹਾਈਕੋਰਟ ਵੱਲ ਰੁਖ਼

Updated: March 15, 2019, 3:48 PM IST
ਰਾਮ ਰਹੀਮ ਨੇ  ਪੰਜਾਬ-ਹਰਿਆਣਾ ਹਾਈਕੋਰਟ ਦਾ ਰੁਖ ਕੀਤਾ ਹੈ। ਉਸਨੇ ਪੱਤਰਕਾਰ ਰਾਮਚੰਦਰ ਛੱਤਰਪਤੀ ਕੇਸ 'ਚ ਪਟੀਸ਼ਨ ਦਾਖਲ ਕੀਤੀ ਹੈ। ਉਸਨੇ ਇਸ ਕੇਸ ਵਿੱਚ ਸੀਬੀਆਈ  ਕੋਰਟ ਵੱਲੋਂ ਸੁਣਾਈ ਉਮਰ ਕੈਦ ਦੀ ਸਜ਼ਾ ਨੂੰ  ਚੁਣੌਤੀ ਦਿੱਤੀ ਹੈ। ਹਾਈਕੋਰਟ ਨੇ ਪਟੀਸ਼ਨ ਮਨਜ਼ੂਰ ਕੀਤੀ ਤੇ ਜੁਰਮਾਨਾ ਰਾਸ਼ੀ 'ਤੇ ਰੋਕ ਲਗਾ ਦਿੱਤੀ ਹੈ।ਕੋਰਟ ਨੇ ਫਿਲਹਾਲ ਸੁਣਵਾਈ ਲਈ ਸਮਾਂ ਤੈਅ ਨਹੀਂ ਕੀਤਾ।
First published: March 15, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...