• Home
 • »
 • News
 • »
 • national
 • »
 • EARTHQUAKE FELT IN DELHI CENTRE JHAJJAR HARYANA 3 POINT 7 ON RICHTER SCALE AS

Breaking: ਹਰਿਆਣਾ ਵਿੱਚ 3.7 ਤੀਬਰਤਾ ਨਾਲ ਆਇਆ ਭੂਚਾਲ, ਦਿੱਲੀ ਤੱਕ ਝਟਕੇ ਹੋਏ ਮਹਿਸੂਸ

ਹਰਿਆਣਾ ਵਿੱਚ 3.7 ਤੀਬਰਤਾ ਨਾਲ ਆਇਆ ਭੂਚਾਲ, ਦਿੱਲੀ ਤੱਕ ਝਟਕੇ ਹੋਏ ਮਹਿਸੂਸ

 • Share this:
  ਹਰਿਆਣਾ ਵਿੱਚ 3.7 ਤੀਬਰਤਾ ਨਾਲ ਆਇਆ ਭੂਚਾਲ, ਦਿੱਲੀ ਤੱਕ ਝਟਕੇ ਹੋਏ ਮਹਿਸੂਸ


  ਦਿੱਲੀ ਐੱਨ ਸੀ ਆਰ ਵਿੱਚ ਅੱਜ ਰਾਤ ਹਲਕੇ ਭੁਚਾਲ ਦੇ ਝਟਕੇ ਮਹਿਸੂਸ ਹੋਏ। ਨੈਸ਼ਨਲ ਸੈਂਟਰ ਫ਼ਾਰ ਸਿਸਮੋਲੋਜੀ ਮੁਤਾਬਿਕ ਭੁਚਾਲ ਦਾ ਕੇਂਦਰ ਹਰਿਆਣਾ ਦੇ ਝੱਜਰ ਜ਼ਿਲ੍ਹੇ ਤੋਂ 10 ਕਿਲੋਮੀਟਰ ਅੱਗੇ ਸੀ ਅਤੇ ਇਸ ਦੀ ਤੀਬਰਤਾ 3.7 ਸੀ।
  Published by:Anuradha Shukla
  First published:
  Advertisement
  Advertisement