ਭੂਚਾਲ ਦੇ ਵੱਡੇ ਝਟਕਿਆਂ ਨਾਲ ਕੰਬਿਆ ਉੱਤਰੀ ਭਾਰਤ...

ਪੰਜਾਬ ਸਮੇਤ ਦਿੱਲੀ 'ਚ ਭੂਚਾਲ ਦੇ ਵੱਡੇ ਝਟਕੇ ਨਾਲ ਕੰਬਿਆ..

  • Share this:
    ਉਤਰ ਭਾਰਤ ਵਿੱਚ ਭੂਚਾਲ ਦੇ ਵੱਡੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਝਟਕੇ ਪੰਜਾਬ ਚੰਡੀਗੜ੍ਹ ਵਿੱਚ ਕਾਫੀ ਦੇਰ ਤੱਕ ਮਹਿਸੂਸ ਹੁੰਦੇ ਰਹੇ।  ਭੂਚਾਲ ਦੀ ਤੀਬਰਤਾ ਰੀਕਟਰ ਸਕੇਲ ਉੱਤੇ 6.3 ਮਾਪੀ ਗਈ।  ਇਸਦੀ ਕੇਂਦਰ ਬਿੰਦੂ ਪਾਕਿਸਤਾਨ ਦਾ ਰਾਵਲਪਿੰਡੀ ਹੈ। ਇਹ ਭੂਚਾਲ ਸ਼ਾਮ 4:31  ਮਹਿਸੂਸ ਕੀਤੇ ਗਏ ਹਨ। ਪਾਕਿਸਤਾਨ ਦੇ ਅਖ਼ਬਾਰ ਡਾਊਨ ਦੇ ਰਿਪੋਰਟ ਮੁਤਾਬਿਕ ਇਸਲਾਮਾਬਾਦ, ਪੈਸ਼ਾਵਰ ਤੇ ਲਾਹੌਰ ਵਿੱਚ ਵੀ ਦਸ ਸੈਕੰਡ ਤੱਕ ਝਟਕੇ ਮਹਿਸੂਸ ਕੀਤੇ ਗਏ।

    ਉੱਤਰ ਪ੍ਰਦੇਸ਼ ਦੇ ਕਈ ਰਾਜਾਂ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਹ ਝਟਕੇ ਕਾਫੀ ਦੇਰ ਤੱਕ ਮਹਿਸੂਸ ਕੀਤੇ ਗਏ। ਪੰਜਾਬ, ਹਿਮਾਚਲ, ਹਰਿਆਣਾ ਚੰਡੀਗੜ੍ਹ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜੰਮੂ ਕਸ਼ਮੀਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।    First published: