ਭੂਚਾਲ ਨੇ ਉੱਤਰ ਭਾਰਤ ਨੂੰ ਹਿਲਾ ਕੇ ਰੱਖ ਦਿੱਤਾ, ਝਟਕੇ ਲਗਦੇ ਭੱਜੇ ਲੋਕ...

ਦਿੱਲੀ-ਐੱਨ.ਸੀ.ਆਰ. ਸਮੇਤ ਪੂਰੇ ਉੱਤਰ ਭਾਰਤ ਵਿੱਚ ਭੂਚਾਲ ਦੇ ਝਟਕੇ ਆਏ ਹਨ। ਭਾਰੀ ਝਟਕੇ ਤੋਂ ਬਾਅਦ ਜੰਮੂ-ਕਸ਼ਮੀਰ, ਹਰਿਆਣਾ, ਪੰਜਾਬ, ਦਿੱਲੀ-ਐਨਸੀਆਰ ਵਿੱਚ ਹਫੜਾ-ਦਫੜੀ ਮਚ ਗਈ। ਲੋਕ ਘਰਾਂ ਤੋਂ ਬਾਹਰ ਚਲੇ ਗਏ। ਉੱਚੀਆਂ ਇਮਾਰਤਾਂ ਵਿਚ ਲੋਕ ਕਾਫ਼ੀ ਘਬਰਾ ਗਏ ਸਨ।

ਪੰਜਾਬ ਵਿੱਚ ਭੂਚਾਲ ਦੇ ਝਟਕੇ

 • Share this:
  ਪੰਜਾਬ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਚੰਡੀਗੜ੍ਹ ਵਿੱਚ  ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸਤੋਂ ਇਲਾਵਾ ਦਿੱਲੀ NCR ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦਿੱਲੀ-ਐੱਨ.ਸੀ.ਆਰ. ਸਮੇਤ ਪੂਰੇ ਉੱਤਰ ਭਾਰਤ ਵਿੱਚ ਭੂਚਾਲ ਦੇ ਝਟਕੇ ਆਏ ਹਨ। ਭਾਰੀ ਝਟਕੇ ਤੋਂ ਬਾਅਦ ਜੰਮੂ-ਕਸ਼ਮੀਰ, ਹਰਿਆਣਾ, ਪੰਜਾਬ, ਦਿੱਲੀ-ਐਨਸੀਆਰ ਵਿੱਚ ਹਫੜਾ-ਦਫੜੀ ਮਚ ਗਈ। ਲੋਕ ਘਰਾਂ ਤੋਂ ਬਾਹਰ ਚਲੇ ਗਏ। ਉੱਚੀਆਂ ਇਮਾਰਤਾਂ ਵਿਚ ਲੋਕ ਕਾਫ਼ੀ ਘਬਰਾ ਗਏ ਸਨ।  ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦਾ ਕੇਂਦਰ ਅਫ਼ਗ਼ਾਨਿਸਤਾਨ ਸੀ। ਹਿੰਦੂਕੁਸ਼ ਭੂਚਾਲ ਦਾ ਕੇਂਦਰ ਸੀ, ਜੋ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਉੱਤਰ ਪੂਰਬ ਵਿਚ ਸਥਿਤ ਸੀ। ਰਿਕਟਰ ਪੈਮਾਨੇ ਤੇ ਹਿੰਦੂਕੁਸ਼ ਵਿਚ ਭੂਚਾਲ ਦੀ ਤੀਬਰਤਾ 6.8 ਦਰਜ ਕੀਤੀ ਗਈ। ਭੂਚਾਲ ਧਰਤੀ ਤੋਂ 255 ਕਿਲੋਮੀਟਰ ਹੇਠਾਂ ਸੀ। ਭੂਚਾਲ ਸ਼ਾਮ ਪੰਜ ਵੱਜ ਕੇ 9 ਮਿੰਟ 'ਤੇ ਆਇਆ।
  Published by:Sukhwinder Singh
  First published:
  Advertisement
  Advertisement