ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਵਿੱਚ ਰਿਕਟਰ ਸਕੇਲ 'ਤੇ 3.5 ਮੈਗਨਿਚਿਊਡ ਦਾ ਭੁਚਾਲ ਆਇਆ ਹੈ। ਕਿਸੇ ਨੁਕਸਾਨ ਦੀ ਖ਼ਬਰ ਅਜੇ ਨਹੀਂ ਆਈ ਹੈ।