• Home
  • »
  • News
  • »
  • national
  • »
  • EARTHQUAKE TREMORS FELT IN DELHI NCR JAMMU AMRITSAR EPICENTRE AS

Earthquake in Amritsar: ਅੰਮ੍ਰਿਤਸਰ ਵਿੱਚ 6.1 ਤੀਵਰਤਾ ਦਾ ਭੁਚਾਲ, ਤੇਜ਼ ਝਟਕਿਆਂ ਨਾਲ ਹਿੱਲਿਆ ਉੱਤਰ ਭਾਰਤ

ਕਾਂਗੜਾ ਵਿੱਚ 3.5 ਮੈਗਨਿਚਿਊਡ ਦਾ ਭੁਚਾਲ: ANI

ਕਾਂਗੜਾ ਵਿੱਚ 3.5 ਮੈਗਨਿਚਿਊਡ ਦਾ ਭੁਚਾਲ: ANI

  • Share this:
    ਚੰਡੀਗੜ੍ਹ, ਪੰਜਾਬ ਸਣੇ ਪੂਰੇ ਉੱਤਰ ਭਾਰਤ ਵਿੱਚ ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੁਚਾਲ ਰਾਤ 10:35 ਤੇ ਆਇਆ ਤੇ 6.1 ਤੀਵਰਤਾ ਨਾਲ ਅਮ੍ਰਿਤਸਰ ਵਿੱਚ ਮਹਿਸੂਸ ਕੀਤੇ ਗਏ। ਭੁਕੰਪ ਹਿੰਦਕੁਸ਼ ਖੇਤਰ ਵਿੱਚ ਆਇਆ। ਪੰਜਾਬ ਵਿੱਚ ਅੰਮ੍ਰਤਿਸਰ ਵਿੱਚ ਸਭ ਤੋਂ ਤੇਜ਼ ਝਟਕੇ ਮਹਿਸੂਸ ਕੀਤੇ ਗਏ ਤੇ ਇੱਥੇ ਇਸ ਦੀ ਤੀਵਰਤਾ 6.1 ਰਿਕਟਰ ਸਕੇਲ ਤੇ ਮਾਪੀ ਗਈ ਹੈ।






    An earthquake of magnitude 6.1 on the Richter scale hit Amritsar, Punjab at 10:34pm today: National Centre for Seismology





    An earthquake of magnitude 6.3 on the Richter scale hit Tajikistan at 10:31pm today: National Centre for Seismology







    ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ ਮੁਤਾਬਿਕ ਰਿਕਟਰ ਸਕੇਲ 'ਤੇ 6.3 ਤੀਵਰਤਾ ਦਾ ਭੁਚਾਲ ਰਾਤ ਦੱਸ ਵੱਜ ਕੇ 31 ਮਿੰਟ 'ਤੇ ਤਾਜੀਕੀਸਤਾਨ ਵਿੱਚ ਆਇਆ ਜਿਸਦੀ ਡੁੰਗਾਈ 74 ਕਿਲੋਮੀਟਰ ਸੀ। ਤਾਜੀਕੀਸਤਾਨ ਦੇਸ਼ ਅਫ਼ਗ਼ਾਨਿਸਤਾਨ ਦੀ ਸਰਹੱਦ ਦੇ ਨਾਲ ਹੈ।
    Published by:Anuradha Shukla
    First published: