Home /News /national /

ਜਦੋਂ ਬਨਾਰਸ 'ਚ ਕਾਫਲਾ ਰੋਕ ਕੇ ਬਜੁਰਗ ਨੇ PM ਮੋਦੀ ਨੂੰ ਬੰਨੀ ਪੱਗ, ਵੇਖੋ Video

ਜਦੋਂ ਬਨਾਰਸ 'ਚ ਕਾਫਲਾ ਰੋਕ ਕੇ ਬਜੁਰਗ ਨੇ PM ਮੋਦੀ ਨੂੰ ਬੰਨੀ ਪੱਗ, ਵੇਖੋ Video

ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਪੀਐੱਮ ਮੋਦੀ ਦੇ ਕਾਫਲੇ ਦੇ ਅੱਗੇ ਵਧਣ 'ਤੇ ਭਗਵਾ ਲਿਬਾਸ ਪਹਿਨੇ ਇਕ ਬਜ਼ੁਰਗ ਸਾਈਡ 'ਤੇ ਖੜ੍ਹਾ ਹੈ। ਇਸ ਵਿਅਕਤੀ ਨੇ ਹੱਥ ਵਿੱਚ ਭਗਵੀਂ ਪੱਗ ਫੜੀ ਹੋਈ ਹੈ। ਉਹ ਪੀਐਮ ਮੋਦੀ ਨੂੰ ਇਹ ਪੱਗ ਆਪਣੇ ਹੱਥਾਂ ਨਾਲ ਪਹਿਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।

  • Share this:
    ਵਾਰਾਣਸੀ: ਪ੍ਰਧਾਨ ਮੰਤਰੀ (Prime Minister) ਨਰਿੰਦਰ ਮੋਦੀ (Narendra Modi) ਸੋਮਵਾਰ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੌਰੇ 'ਤੇ ਹਨ। ਉਹ ਇਸ ਦੌਰਾਨ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਉਦਘਾਟਨ ਵੀ ਕਰਨਗੇ। ਪੀਐਮ ਮੋਦੀ ਨੇ ਸੋਮਵਾਰ ਨੂੰ ਕਾਸ਼ੀ ਦੇ ਕੋਤਵਾਲ, ਕਾਲ ਭੈਰਵ ਜੀ ਦੇ ਦਰਸ਼ਨ ਕੀਤੇ। ਗੰਗਾ ਵਿੱਚ ਇਸ਼ਨਾਨ ਵੀ ਕੀਤਾ। ਇਸ ਦੌਰਾਨ ਪੀਐਮ ਮੋਦੀ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕਾਂ ਦੀ ਭੀੜ ਸੀ।

    ਪੀਐਮ ਮੋਦੀ ਦੇ ਕਾਸ਼ੀ ਦੌਰੇ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵਿੱਚ ਉਨ੍ਹਾਂ ਦਾ ਕਾਫਲਾ ਕਾਸ਼ੀ ਦੀ ਇੱਕ ਗਲੀ ਵਿੱਚੋਂ ਲੰਘਦਾ ਨਜ਼ਰ ਆ ਰਿਹਾ ਹੈ। ਇਸ ਦੌਰਾਨ ਸੜਕ 'ਤੇ ਫੁੱਲ ਖਿੱਲਰੇ ਦਿਖਾਈ ਦਿੱਤੇ। ਲੋਕ ‘ਮੋਦੀ-ਮੋਦੀ’ ਦੇ ਨਾਅਰੇ ਲਗਾ ਰਹੇ ਹਨ। ਹਰ ਪਾਸੇ 'ਹਰ ਹਰ ਮਹਾਦੇਵ' ਗੂੰਜ ਰਿਹਾ ਹੈ। ਘਰਾਂ ਤੋਂ ਫੁੱਲਾਂ ਦੀ ਵਰਖਾ ਹੋ ਰਹੀ ਹੈ। ਇਸ ਦੌਰਾਨ ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ 'ਚ ਲੋਕ ਸੜਕਾਂ ਦੇ ਕਿਨਾਰੇ ਖੜ੍ਹੇ ਨਜ਼ਰ ਆ ਰਹੇ ਹਨ।

    ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਪੀਐੱਮ ਮੋਦੀ ਦੇ ਕਾਫਲੇ ਦੇ ਅੱਗੇ ਵਧਣ 'ਤੇ ਭਗਵਾ ਲਿਬਾਸ ਪਹਿਨੇ ਇਕ ਬਜ਼ੁਰਗ ਸਾਈਡ 'ਤੇ ਖੜ੍ਹਾ ਹੈ। ਇਸ ਵਿਅਕਤੀ ਨੇ ਹੱਥ ਵਿੱਚ ਭਗਵੀਂ ਪੱਗ ਫੜੀ ਹੋਈ ਹੈ। ਉਹ ਪੀਐਮ ਮੋਦੀ ਨੂੰ ਇਹ ਪੱਗ ਆਪਣੇ ਹੱਥਾਂ ਨਾਲ ਪਹਿਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਪਹਿਲਾਂ ਉਸ ਨੂੰ ਸੁਰੱਖਿਆ ਕਾਰਨਾਂ ਕਰਕੇ ਸੁਰੱਖਿਆ ਮੁਲਾਜ਼ਮਾਂ ਨੇ ਰੋਕ ਲਿਆ।

    ਇਸ ਦੌਰਾਨ ਜਦੋਂ ਪੀਐਮ ਮੋਦੀ ਦੀ ਨਜ਼ਰ ਉਨ੍ਹਾਂ 'ਤੇ ਪਈ ਤਾਂ ਉਨ੍ਹਾਂ ਨੇ ਆਪਣੇ ਕਾਫਲੇ ਨੂੰ ਰੋਕ ਲਿਆ। ਇਸ ਤੋਂ ਬਾਅਦ ਉਨ੍ਹਾਂ ਬਜ਼ੁਰਗਾਂ ਨੇ ਅੱਗੇ ਵਧ ਕੇ ਪੀਐਮ ਮੋਦੀ ਨੂੰ ਹੱਥਾਂ ਨਾਲ ਪੱਗੜੀ ਪਹਿਨਾਈ। ਇਸ ਦੌਰਾਨ ਪੀਐਮ ਮੋਦੀ ਨੇ ਹੱਥ ਜੋੜ ਕੇ ਉਨ੍ਹਾਂ ਦਾ ਸਵਾਗਤ ਕੀਤਾ। ਇਹ ਵੀਡੀਓ ਕੁਝ ਹੀ ਸਮੇਂ 'ਚ ਚਰਚਾ ਦਾ ਵਿਸ਼ਾ ਬਣ ਗਿਆ ਹੈ।
    Published by:Krishan Sharma
    First published:

    Tags: Gujarat, Narendra modi, Prime Minister, Social media, Viral video

    ਅਗਲੀ ਖਬਰ