ਸੀਐੱਮ ਯੋਗੀ 72 ਘੰਟੇ ਤੇ ਮਾਇਆਵਤੀ 48 ਘੰਟੇ ਤੱਕ ਨਹੀਂ ਕਰ ਸਕਣਗੇ ਚੋਣ ਪ੍ਰਚਾਰ....

News18 Punjab
Updated: April 15, 2019, 3:37 PM IST
ਸੀਐੱਮ ਯੋਗੀ 72 ਘੰਟੇ ਤੇ ਮਾਇਆਵਤੀ 48 ਘੰਟੇ ਤੱਕ ਨਹੀਂ ਕਰ ਸਕਣਗੇ ਚੋਣ ਪ੍ਰਚਾਰ....
ਸੀਐੱਮ ਯੋਗੀ 72 ਘੰਟੇ ਤੇ ਮਾਇਆਵਤੀ 48 ਘੰਟੇ ਤੱਕ ਨਹੀਂ ਕਰ ਸਕਣਗੇ ਚੋਣ ਪ੍ਰਚਾਰ....
News18 Punjab
Updated: April 15, 2019, 3:37 PM IST
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਆਨਾਥ ਅਤੇ ਬਸਪਾ ਮੁਖੀ ਮਾਇਆਵਤੀ ਦੇ ਚੋਣ ਪ੍ਰਚਾਰ 'ਤੇ ਪਾਬੰਦੀ ਲਗਾ ਦਿੱਤੀ ਹੈ। ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦੇ ਦੋਸ਼ 'ਚ ਚੋਣ ਕਮਿਸ਼ਨ ਨੇ ਇਹ ਫੈਸਲਾ ਲਿਆ ਹੈ।

ਕਮਿਸ਼ਨ ਦੇ ਹੁਕਮਾਂ ਮੁਤਾਬਕ ਯੋਗੀ 72 ਘੰਟਿਆਂ ਤੱਕ ਅਤੇ ਮਾਇਆਵਤੀ 48 ਘੰਟਿਆਂ ਤੱਕ ਚੋਣ ਪ੍ਰਚਾਰ ਨਹੀਂ ਕਰ ਸਕੇਗੀ। ਦੋਹਾਂ 'ਤੇ ਲੱਗੀ ਪਾਬੰਦੀ ਦਾ ਸਮਾਂ ਕੱਲ੍ਹ ਸਵੇਰੇ 6 ਵਜੇ ਸ਼ੁਰੂ ਹੋਵੇਗਾ।

ਦੱਸ ਦਈਏ ਕਿ ਚੋਣ ਰੈਲੀਆਂ ਦੌਰਾਨ ਦੋਹਾਂ ਵਲੋਂ ਇਤਰਾਜ਼ਯੋਗ ਸ਼ਬਦ ਬੋਲੇ ਜਾਣ ਕਾਰਨ ਕਮਿਸ਼ਨ ਵਲੋਂ ਇਹ ਹੁਕਮ ਸੁਣਾਇਆ ਗਿਆ ਹੈ।
First published: April 15, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...