ਮਮਤਾ ਦੀ ਜਿੱਤ ਤੋਂ ਬਾਅਦ ਵੀ ਪ੍ਰਸ਼ਾਂਤ ਕਿਸ਼ੋਰ ਨੇ ਰਾਜਨੀਤਕ ਰਣਨੀਤੀਕਾਰ ਦਾ ਕੰਮ ਛੱਡਣ ਦਾ ਕੀਤਾ ਐਲਾਨ

News18 Punjabi | News18 Punjab
Updated: May 3, 2021, 10:19 AM IST
share image
ਮਮਤਾ ਦੀ ਜਿੱਤ ਤੋਂ ਬਾਅਦ ਵੀ ਪ੍ਰਸ਼ਾਂਤ ਕਿਸ਼ੋਰ ਨੇ ਰਾਜਨੀਤਕ ਰਣਨੀਤੀਕਾਰ ਦਾ ਕੰਮ ਛੱਡਣ ਦਾ ਕੀਤਾ ਐਲਾਨ
ਮਮਤਾ ਦੀ ਜਿੱਤ ਤੋਂ ਬਾਅਦ ਵੀ ਪ੍ਰਸ਼ਾਂਤ ਕਿਸ਼ੋਰ ਨੇ ਰਾਜਨੀਤਕ ਰਣਨੀਤੀਕਾਰ ਦਾ ਕੰਮ ਛੱਡਣ ਦਾ ਕੀਤਾ ਐਲਾਨ

  • Share this:
  • Facebook share img
  • Twitter share img
  • Linkedin share img
ਪੱਛਮ ਬੰਗਾਲ ਵਿੱਚ ਮਮਤਾ ਬੈਨਰਜੀ ਦੀ ਜਿੱਤ ਤੋਂ ਬਾਅਦ ਵੀ ਟੀ ਐੱਮ ਸੀ ਦੇ ਰਾਜਨੀਤਕ ਰਣ ਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਆਪਣਾ ਕੰਮ ਛੱਡਣ ਦਾ ਐਲਾਨ ਕੀਤਾ ਹੈ। ਖਬਰਾਂ ਮੁਤਾਬਿਕ ਉਨ੍ਹਾਂ ਕਿਹਾ ਕਿ ਉਹ ਜੋ ਕਰ ਰਹੇ ਹਨ ਉਸਨੂੰ ਉਹ ਜਾਰੀ ਨਹੀਂ ਕਰਨਾ ਚਾਹੁੰਦਾ। ਇਨ੍ਹਾਂ ਕਿਹਾ ਉਹ ਇਹ ਥਾਂ ਛੱਡ ਕੇ ਜ਼ਿੰਦਗੀ ਵਿੱਚ ਕੁਝ ਹੋਰ ਕਰਨਾ ਚਾਹੁੰਦੇ ਹਨ।


ਪ੍ਰਸ਼ਾਂਤ ਕਿਸ਼ੋਰ ਨੇ ਚੋਣਾਂ ਤੋਂਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਜੇ ਬੰਗਾਲ 'ਚ ਭਾਜਪਾ ਨੂੰ 10 ਸੀਟਾਂ ਵੀ ਮਿਲੀਆਂ ਤਾਂ ਉਹ ਟਵਿੱਟਰ ਛੱਡ ਦੇਣਗੇ।
ਕਿਸ਼ੋਰ ਨੇ ਹਾਲ ਵਿੱਚ ਹੀ ਕੈਬਨਿਟ ਰੈਂਕ 'ਤੇ ਅਮਰਿੰਦਰ ਸਿੰਘ ਦੇ ਰਾਜਨੀਤਕ ਸਲਾਹਕਾਰ ਵੱਜੋਂ ਉਹਦਾ ਸਾਂਭਿਆ ਸੀ।
Published by: Anuradha Shukla
First published: May 2, 2021, 3:51 PM IST
ਹੋਰ ਪੜ੍ਹੋ
ਅਗਲੀ ਖ਼ਬਰ