ਤਾਮਿਲਨਾਡੂ ਵਿੱਚ ਨੇਵੇਲੀ ਬਿਜਲੀ ਘਰ ਵਿੱਚ ਧਮਾਕਾ, 6 ਦੀ ਮੌਤ; 17 ਜ਼ਖਮੀ

News18 Punjabi | News18 Punjab
Updated: July 1, 2020, 1:34 PM IST
share image
ਤਾਮਿਲਨਾਡੂ ਵਿੱਚ ਨੇਵੇਲੀ ਬਿਜਲੀ ਘਰ ਵਿੱਚ ਧਮਾਕਾ, 6 ਦੀ ਮੌਤ; 17 ਜ਼ਖਮੀ
ਤਾਮਿਲਨਾਡੂ ਵਿੱਚ ਨੇਵੇਲੀ ਬਿਜਲੀ ਘਰ ਵਿੱਚ ਧਮਾਕਾ, 6 ਦੀ ਮੌਤ; 17 ਜ਼ਖਮੀ( ਤਸਵੀਰ- @cbinewton)

ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਧਮਾਕਾ ਕੁਡੱਲੌਰ ਵਿੱਚ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਦੇ ਇੱਕ ਬਾਇਲਰ ਵਿੱਚ ਹੋਇਆ। ਐਨਐਲਸੀ ਦੀਆਂ ਆਪਣੀਆਂ ਫਾਇਰ ਟੀਮਾਂ ਹਨ, ਜੋ ਵਿਸਫੋਟ ਤੋਂ ਬਾਅਦ ਬਚਾਅ ਕਾਰਜਾਂ ਵਿਚ ਰੁੱਝੀਆਂ ਹੋਈਆਂ ਹਨ। ਇਸ ਦੇ ਨਾਲ ਹੀ ਕੁਡਲੌਰ ਜ਼ਿਲਾ ਪ੍ਰਸ਼ਾਸਨ ਦੀਆਂ ਬਚਾਅ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ।

  • Share this:
  • Facebook share img
  • Twitter share img
  • Linkedin share img
ਚੇਨਈ: ਤਾਮਿਲਨਾਡੂ ਦੇ ਕੁਡਲੌਰ ਜ਼ਿਲੇ ਵਿਚ ਨੇਵੇਲੀ ਲਿਗਨਾਈਟ ਬਿਜਲੀ ਘਰ ਦੇ ਬਾਇਲਰ ਸਟੇਜ -2 ਵਿਚ ਹੋਏ ਧਮਾਕੇ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ ਅਤੇ 13 ਜ਼ਖਮੀ ਹੋ ਗਏ ਹਨ। 17 ਜ਼ਖਮੀਆਂ ਨੂੰ ਐਨਐਲਸੀ ਲਿਗਨਾਈਟ ਹਸਪਤਾਲ ਲਿਜਾਇਆ ਗਿਆ ਹੈ। ਅਜੇ ਤੱਕ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਇਹ ਧਮਾਕਾ ਕੁਡੱਲੌਰ ਵਿੱਚ ਨੇਵੇਲੀ ਲਿਗਨਾਈਟ ਕਾਰਪੋਰੇਸ਼ਨ ਦੇ ਇੱਕ ਬਾਇਲਰ ਵਿੱਚ ਹੋਇਆ। ਐਨਐਲਸੀ ਦੀਆਂ ਆਪਣੀਆਂ ਫਾਇਰ ਟੀਮਾਂ ਹਨ, ਜੋ ਵਿਸਫੋਟ ਤੋਂ ਬਾਅਦ ਬਚਾਅ ਕਾਰਜਾਂ ਵਿਚ ਰੁੱਝੀਆਂ ਹੋਈਆਂ ਹਨ। ਇਸ ਦੇ ਨਾਲ ਹੀ ਕੁਡਲੌਰ ਜ਼ਿਲਾ ਪ੍ਰਸ਼ਾਸਨ ਦੀਆਂ ਬਚਾਅ ਟੀਮਾਂ ਵੀ ਮੌਕੇ 'ਤੇ ਪਹੁੰਚ ਗਈਆਂ ਹਨ।





ਦੱਸ ਦੇਈਏ ਕਿ ਕੁਡਲੌਰ ਰਾਜਧਾਨੀ ਚੇਨਈ ਤੋਂ 180 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਸੱਤ ਯੂਨਿਟ 1,470 ਮੈਗਾਵਾਟ ਬਿਜਲੀ ਦਾ ਉਤਪਾਦਨ ਕਰਦੀਆਂ ਹਨ। ਇਕ ਬਾਇਲਰ ਫਟਿਆ, ਜਿਸ ਨਾਲ ਭਾਰੀ ਅੱਗ ਲੱਗੀ। ਫਿਲਹਾਲ ਅੱਗ 'ਤੇ ਕਾਬੂ ਪਾਉਣ ਲਈ ਕੋਸ਼ਿਸ਼ਾਂ ਜਾਰੀ ਹਨ।
First published: July 1, 2020, 1:17 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading