ਭਾਰਤ ਦਾ ਦੋਸ਼: ਸਾਡੇ ਮੰਤਰੀਆਂ ਨਾਲ ਪ੍ਰੋਟੋਕੋਲ ਮੁਤਾਬਕ ਪੇਸ਼ ਨਹੀਂ ਆਇਆ ਪਾਕਿਸਤਾਨ

Damanjeet Kaur
Updated: December 6, 2018, 5:24 PM IST
ਭਾਰਤ ਦਾ ਦੋਸ਼: ਸਾਡੇ ਮੰਤਰੀਆਂ ਨਾਲ ਪ੍ਰੋਟੋਕੋਲ ਮੁਤਾਬਕ ਪੇਸ਼ ਨਹੀਂ ਆਇਆ ਪਾਕਿਸਤਾਨ
ਭਾਰਤੀ ਦਾ ਦੋਸ਼: ਸਾਡੇ ਮੰਤਰੀਆਂ ਨਾਲ ਪ੍ਰੋਟੋਕੋਲ ਮੁਤਾਬਕ ਪੇਸ਼ ਨਹੀਂ ਆਇਆ ਪਾਕਿਸਤਾਨ
Damanjeet Kaur
Updated: December 6, 2018, 5:24 PM IST
ਪਾਕਿਸਤਾਨ ਵਿੱਚ ਕਰਤਾਰਪੁਰ ਲਾਂਘਾ ਦੇ ਨੀਂਹ ਪੱਥਰ ਦੌਰਾਨ ਭਾਰਤੀ ਮੰਤਰੀਆਂ ਨਾਲ ਪ੍ਰੋਟੋਕੋਲ ਅਧਿਕਾਰੀਆਂ ਨੂੰ ਰੋਕਿਆ ਗਿਆ ਸੀ, ਇਸਦਾ ਖੁਲਾਸਾ ਵਿਦੇਸ਼ ਮੰਤਰਾਲੇ ਨੇ ਕੀਤਾ ਹੈ।  ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰੋਟੋਕੋਲ ਅਧਿਕਾਰੀਆਂ ਨੂੰ ਮੰਤਰੀਆਂ ਦੇ ਨਾਲ ਜਾਣ ਤੋਂ ਰੋਕਣਾ ਬਦਕਿਸਮਤੀ ਦੀ ਗੱਲ ਸੀ। ਇੱਥੋਂ ਤੱਕ ਕਿ ਆਖਿਰੀ ਸਮੇਂ ਵਿੱਚ ਭਾਰਤੀ ਮੰਤਰੀਆਂ ਨੂੰ ਬੋਲਣ ਲਈ ਕਿਹਾ ਗਿਆ ਸੀ।
First published: December 6, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...