Home /News /national /

ਵੇਖੋ, ਫਾਨੀ ਤੁਫਾਨ ਦੀ ਤਬਾਹੀ ਦੇ 7 ਵੀਡੀਓ, ਬੱਸਾਂ ਤੇ ਗੱਡੀਆਂ ਹਵਾ ਵਿਚ ਉਡੀਆਂ

ਵੇਖੋ, ਫਾਨੀ ਤੁਫਾਨ ਦੀ ਤਬਾਹੀ ਦੇ 7 ਵੀਡੀਓ, ਬੱਸਾਂ ਤੇ ਗੱਡੀਆਂ ਹਵਾ ਵਿਚ ਉਡੀਆਂ

  • Share this:
    ਖ਼ਤਰਨਾਕ ਚੱਕਰਵਾਤੀ ਤੂਫ਼ਾਨ ਫਾਨੀ ਉੜੀਸਾ ਪਹੁੰਚ ਚੁੱਕਾ ਹੈ ਅਤੇ ਇਸ ਤੋਂ ਪਹਿਲਾਂ ਅਤੇ ਬਾਅਦ ਵਿਚ ਉੜੀਸਾ ਦੇ 19 ਜ਼ਿਲ੍ਹਿਆਂ ਤੋਂ ਇਲਾਵਾ ਪੱਛਮੀ ਬੰਗਾਲ ਤੇ ਹੋਰਨਾਂ ਸੂਬਿਆਂ ਦੇ ਹਾਲਾਤ ਵਿਗੜਨ ਵਾਲੇ ਹਨ। ਉੜੀਸਾ ਵਿਚ ਚੱਕਰਵਾਤ ਟਕਰਾਉਣ ਤੋਂ ਕਈ ਘੰਟੇ ਪਹਿਲਾਂ ਭਾਰੀ ਮੀਂਹ, ਹਨ੍ਹੇਰੀ ਤੇ ਝੱਖੜ ਸ਼ੁਰੂ ਹੋ ਗਿਆ ਜੋ ਕਿ ਇਸ ਦੇ ਟਕਰਾਉਣ ਤੋਂ ਪਹਿਲਾਂ 140 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਤੱਕ ਪਹੁੰਚ ਗਿਆ। ਸੋਸ਼ਲ ਮੀਡੀਆ 'ਚ ਇਕ ਤੋਂ ਬਾਅਦ ਇਕ ਇਸ ਤਬਾਹੀ ਮਚਾਉਣ ਵਾਲੇ ਤੂਫ਼ਾਨ ਦੇ ਵੀਡੀਓ ਆ ਰਹੇ ਹਨ ਜੋ ਤੁਹਾਡੇ ਲੂੰ-ਕੰਡੇ ਖੜ੍ਹੇ ਕਰ ਦੇਣਗੇ।













    First published:

    Tags: Cyclone

    ਅਗਲੀ ਖਬਰ