ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਮੁੱਖ ਵਿਰੋਧੀ ਭਾਰਤੀ ਜਨਤਾ ਪਾਰਟੀ ਵਿਚਾਲੇ ਚੱਲ ਰਹੀ ਸਿਆਸੀ ਲੜਾਈ ਬੁੱਧਵਾਰ ਨੂੰ ਸੜਕਾਂ 'ਤੇ ਆ ਗਈ।
‘ਆਪ’ ਦੇ ਬੁਲਾਰੇ ਸੌਰਭ ਭਾਰਦਵਾਜ ਅਤੇ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਵਿਚਾਲੇ ਇੱਥੇ ਸਕੂਲ ਦਾ ਦੌਰਾ ਕਰਨ ਅਤੇ ਦਿਖਾਉਣ ਨੂੰ ਲੈ ਕੇ ਕਾਫੀ ਤਕਰਾਰ ਹੋਈ। ਦੋਵਾਂ ਆਗੂਆਂ ਨੇ ਆਪੋ-ਆਪਣੇ ਦਾਅਵਿਆਂ ਨਾਲ ਇਸ ਘਟਨਾ ਦੀ ਵੀਡੀਓ ਵੀ ਜਾਰੀ ਕੀਤੀ, ਜੋ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ।
बार-बार रुकने का आग्रह करने पर भी @gauravbh स्कूल के अंदर नहीं गए और भाग गए। उनको कहा कि अभी तो 498 स्कूल और देखने हैं चलिए, मगर वे नहीं माने और भाग गए। pic.twitter.com/WFhOxOzgTF
— Saurabh Bharadwaj (@Saurabh_MLAgk) August 31, 2022
ਦਰਅਸਲ ਮੰਗਲਵਾਰ ਨੂੰ ਇੱਕ ਟੀਵੀ ਬਹਿਸ ਦੌਰਾਨ 'ਆਪ' ਦੇ ਬੁਲਾਰੇ ਸੌਰਭ ਭਾਰਦਵਾਜ ਨੇ ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਦੇਖਣ ਲਈ ਸੱਦਾ ਦਿੱਤਾ ਸੀ।
ਇਸ ਸਬੰਧੀ ਗੌਰਵ ਭਾਟੀਆ ‘ਆਪ’ ਦੇ ਬੁਲਾਰੇ ਦੇ ਵਿਧਾਨ ਸਭਾ ਹਲਕੇ ਗ੍ਰੇਟਰ ਕੈਲਾਸ਼ ਅਧੀਨ ਆਉਂਦੇ ਚਿਰਾਗ ਦਿੱਲੀ ਐਨਕਲੇਵ ਸਥਿਤ ਦਿੱਲੀ ਸਰਕਾਰੀ ਸਕੂਲ ਪੁੱਜੇ ਸਨ।
जैसा वादा किया था 11 बजे आप के प्रवक्ता से ५०० नए स्कूल की सूची लेने कौटिल्य विद्यालय पहुंचा
1 बार बार सूची मांगने पर भी प्रवक्ता ने सूची नहीं दी
2 पुराने बने स्कूल को अपना बताया फिर झूट पकड़ा गया
कट्टर बईमान अरविंद केजरीवाल का शिक्षा मॉडल
खुद ही देख लीजिए#AapNahinPaap pic.twitter.com/VdrGwHJctQ
— Gaurav Bhatia गौरव भाटिया (@gauravbh) August 31, 2022
#3 कबूलनामा
AAP सवाल का जवाब दे
1) 500 नये स्कूल का लिस्ट क्यो नही देते?
2) पहला स्कूल पुराना है 1970 का बना हुआ है प्रवक्ता महोदय ने कहा कि नए कमरे लेकिन वादा और दावा 500 नए स्कूल का कहां है
3 ) दूसरा स्कूल खुद मान रहे हैं अभी बन ही रहा है फिर नया स्कूल कहां है?#AAPNahinPaap pic.twitter.com/5XfNqJSR6z
— Gaurav Bhatia गौरव भाटिया (@gauravbh) August 31, 2022
ਇਸ ਦੌਰਾਨ ਸਕੂਲ ਨੂੰ ਦੇਖਣ ਅਤੇ ਦਿਖਾਉਣ ਨੂੰ ਲੈ ਕੇ ਦੋਵਾਂ ਬੁਲਾਰਿਆਂ ਵਿਚਾਲੇ ਕਾਫੀ ਤਕਰਾਰ ਵੀ ਹੋਈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, BJP Protest, Punjab BJP