ਬਜੁਰਗ ਔਰਤ ਦਾ ਪਹਿਲਾ ਕੀਤਾ ਕਤਲ, ਫੇਰ ਦਰਿੰਦਗੀਆਂ ਦੀਆਂ ਹੱਦਾਂ ਕੀਤੀਆਂ ਪਾਰ..

News18 Punjabi | News18 Punjab
Updated: July 14, 2020, 2:15 PM IST
share image
ਬਜੁਰਗ ਔਰਤ ਦਾ ਪਹਿਲਾ ਕੀਤਾ ਕਤਲ, ਫੇਰ ਦਰਿੰਦਗੀਆਂ ਦੀਆਂ ਹੱਦਾਂ ਕੀਤੀਆਂ ਪਾਰ..
ਮਹਿਲਾ ਦਾ ਪਹਿਲਾ ਕਤਲ ਕੀਤਾ ਫਿਰ ਉਸਦੇ ਗੁਪਤ ਅੰਗਾਂ ਨਾਲ ਛੇੜਛਾੜ ਕਰਕੇ ਇਸ ਦਰਿੰਦੇ ਨੇ ਦਰਿੰਦਗੀਆ ਦੀਆਂ ਸਾਰੀਆ ਹੱਦਾਂ ਪਾਰ ਕਰ ਦਿੱਤੀਆ।

ਮਹਿਲਾ ਦਾ ਪਹਿਲਾ ਕਤਲ ਕੀਤਾ ਫਿਰ ਉਸਦੇ ਗੁਪਤ ਅੰਗਾਂ ਨਾਲ ਛੇੜਛਾੜ ਕਰਕੇ ਇਸ ਦਰਿੰਦੇ ਨੇ ਦਰਿੰਦਗੀਆ ਦੀਆਂ ਸਾਰੀਆ ਹੱਦਾਂ ਪਾਰ ਕਰ ਦਿੱਤੀਆ।

  • Share this:
  • Facebook share img
  • Twitter share img
  • Linkedin share img
ਯਮੁਨਾਨਗਰ ਵਿਚ ਇਕ ਬਜੁਰਗ ਮਹਿਲਾ ਦੇ ਅਜਿਹੀ ਵਾਰਦਾਤ ਸਾਹਮਣੇ ਆਈ ਹੈ ਜਿਸ ਨਾਲ ਪੂਰੀ ਇਨਸਾਨੀਅਤ ਸ਼ਰਮਸ਼ਾਰ ਹੁੰਦੀ ਹੈ। ਕਤਲ ਦੇ ਕੇਸ ਵਿਚ ਪਹਿਲਾ ਤੋਂ ਉਮਰ ਕੈਦ ਦੀ ਸਜਾ ਕੱਟ ਰਹੇ ਇਕ ਹੈਵਾਨ ਦੁਆਰਾ ਜਮਾਨਤ ਉੱਤੇ ਆਉਣ ਤੋਂ ਬਾਅਦ ਘਰ ਵਿਚ ਇਕੱਲੀ ਰਹਿਣ ਵਾਲੀ 57 ਸਾਲਾ ਮਹਿਲਾ ਰੇਲਵੇ ਕਰਮਚਾਰੀ ਦੀ ਹੱਤਿਆ ਕੀਤੀ ਗਈ ਹੈ ਤੇ ਫਿਰ ਉਸਦੇ ਮ੍ਰਿਤਕ ਸ਼ਰੀਰ ਦੇ ਨਾਲ ਸ਼ਰਮਨਾਕ ਹਰਕਤਾਂ ਨੂੰ ਅੰਜਾਮ ਦਿੱਤਾ ਗਿਆ। ਮੁਲਜ਼ਮ ਨੇ ਮ੍ਰਿਤਕਾਂ ਦੇ ਪ੍ਰਾਈਵੇਟ ਪਾਰਟ ਵਿਚ ਤੇਲ ਦੀ ਇਕ ਸ਼ੀਸ਼ੀ ਪਾ ਦਿੱਤੀ। ਇਥੇ ਹੀ ਨਹੀ ਫਿਰ ਉਸ ਨੇ ਮਹਿਲਾ ਦੇ ਸ਼ਰੀਰ ਨੂੰ ਫਰਿੱਜ ਵਿਚ ਰੱਖਣ ਦਾ ਯਤਨ ਕੀਤਾ ਸੀ। ਪੁਲਿਸ ਨੇ ਕਤਲ ਅਤੇ ਬਲਾਤਕਾਰ ਵਰਗੀ ਸੰਗੀਨ ਧਰਾਵਾਂ ਅਧੀਨ ਕੇਸ ਦਰਜ ਕਰ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਫਸਰ।


ਮੁਕੇਸ਼ ਉਰਫ ਮੋਂਟੀ ਨਾਮ ਦੇ ਨੌਜਵਾਨ ਉੱਤੇ ਇਲਜਾਮ ਹੈ ਕਿ ਉਸਨੇ 23 ਜੂਨ ਨੂੰ ਰਾਤ ਨੂੰ ਜਗਾਧਰੀ ਵਰਕਸ਼ਾਪ ਦੀ ਰੇਲਵੇ ਕਲੋਨੀ ਵਿਚ 57 ਸਾਲ ਮਹਿਲਾ ਰੇਲਵੇ ਕਰਮਚਾਰੀ ਦੇ ਘਰ ਪਿਛੇਲ ਦਰਵਾਜੇ ਵਿਚ ਲੁੱਟ ਦੀ ਇੱਛਾ ਨਾਲ ਦਾਖਲ ਹੋ ਗਿਆ। ਮਹਿਲਾ ਦਾ ਪਹਿਲਾ ਕਤਲ ਕੀਤਾ ਫਿਰ ਉਸਦੇ ਗੁਪਤ ਅੰਗਾਂ ਨਾਲ ਛੇੜਛਾੜ ਕਰਕੇ ਇਸ ਦਰਿੰਦੇ ਨੇ ਦਰਿੰਦਗੀਆ ਦੀਆਂ ਸਾਰੀਆ ਹੱਦਾਂ ਪਾਰ ਕਰ ਦਿੱਤੀਆ। ਪੁਲਿਸ ਨੇ ਮਾਮਲਾ ਦਰਜ ਕਰ ਇਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਇਸ ਤੋਂ ਪੁੱਛਗਿੱਛ ਕੀਤੀ ਅਤੇ ਹੁਣ ਕੋਰਟ ਵਿਚ ਪੇਸ਼ ਕਰੇਗੀ।
Published by: Sukhwinder Singh
First published: July 14, 2020, 2:15 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading