Home /News /national /

ਅਲਵਰ ਵਿੱਚ ਨੌਜਵਾਨਾਂ ਨੂੰ ਛਾਇਆ ਫਿਟਨੈੱਸ ਦਾ ਕ੍ਰੇਜ਼, ਜਾਣੋ ਕਾਰਨ

ਭਾਰਤ ਦੇ ਕਈ ਸ਼ਹਿਰਾਂ ਤੋਂ ਬਾਅਦ ਅਲਵਰ ਵਿੱਚ ਨੌਜਵਾਨ ਜਿੰਮ ਵੱਲ ਤੇਜ਼ੀ ਨਾਲ ਵੱਧ ਰਹੇ ਹਨ। ਪਹਿਲਾਂ ਜਿੰਮ ਥੋੜ੍ਹੇ ਲੋਹੇ ਦੇ ਸਾਮਾਨ ਨਾਲ ਬਣੇ ਹੁੰਦੇ ਸਨ ਜਿਹਨਾਂ ਦੀ ਜਗ੍ਹਾ ਅੱਜ-ਕੱਲ੍ਹ ਮਸੀਨਾਂ ਨੇ ਲੈ ਲਈ ਹੈ। ਨੌਜਵਾਨਾਂ ਵਿੱਚ ਜਿੰਮ ਦਾ ਕ੍ਰੇਜ਼ ਵੀ ਵਧਦਾ ਜਾ ਰਿਹਾ ਹੈ। ਅਲਵਰ ਵਿੱਚ ਕਈ ਜਿੰਮ ਖੁੱਲ੍ਹੇ ਹਨ ਜਿੱਥੇ ਨੌਜਵਾਨਾਂ ਦੀ ਚੰਗੀ ਗਿਣਤੀ ਦਿੱਖ ਰਹੀ ਹੈ। ਨਿਊਜ਼ 18 ਲੋਕਲ ਨੇ ਇਸ ਦੀ ਜਾਂਚ ਕੀਤੀ ਹੈ ਕਿ ਕਿਵੇਂ ਜਿੰਮ ਐਡਵਾਂਸ ਹੋ ਰਹੇ ਹਨ ਅਤੇ ਕਿਵੇਂ ਨੌਜਵਾਨ ਜਿੰਮ ਆਉਣ ਲਈ ਵੱਡੀ ਗਿਣਤੀ ਵਿੱਚ ਤਿਆਰ ਹੋ ਰਹੇ ਹਨ।

ਹੋਰ ਪੜ੍ਹੋ ...
  • Share this:

ਕੋਰੋਨਾ ਦੇ ਫੈਲਣ ਤੋਂ ਬਾਅਦ ਲੋਕਡਾਊਨ ਲੱਗ ਗਿਆ ਜਿੱਥੇ ਹਰ ਦੁਕਾਨ, ਬਾਜ਼ਾਰ ਬੰਦ ਸੀ ਅਤੇ ਨਾਲ ਹੀ ਦੇਸ਼ ਦੇ ਸਾਰੇ ਜਿੰਮ ਵੀ ਬੰਦ ਸਨ। ਤੁਸੀਂ ਇੰਟਰਨੈੱਟ ਤੇ ਲੋਕਾਂ ਨੂੰ ਜਿੰਮ ਖੋਲ੍ਹਣ ਲਈ ਸਰਕਾਰ ਨੂੰ ਕਈ ਵਾਰ ਕੀਤੀਆਂ ਅਪੀਲਾਂ ਵੀ ਦੇਖੀਆਂ ਹੋਣਗੀਆਂ। ਜਿਹਨਾਂ ਨੂੰ ਇੱਕ ਵਾਰ ਜਿੰਮ ਦੀ ਆਦਤ ਹੋ ਜਾਂਦੀ ਹੈ ਉਹ ਫਿਰ ਇਸ ਨੂੰ ਇੱਕ ਜਨੂੰਨ ਵਾਂਗ ਲੈਂਦੇ ਹਨ।

ਭਾਰਤ ਦੇ ਕਈ ਸ਼ਹਿਰਾਂ ਤੋਂ ਬਾਅਦ ਅਲਵਰ ਵਿੱਚ ਨੌਜਵਾਨ ਜਿੰਮ ਵੱਲ ਤੇਜ਼ੀ ਨਾਲ ਵੱਧ ਰਹੇ ਹਨ। ਪਹਿਲਾਂ ਜਿੰਮ ਥੋੜ੍ਹੇ ਲੋਹੇ ਦੇ ਸਾਮਾਨ ਨਾਲ ਬਣੇ ਹੁੰਦੇ ਸਨ ਜਿਹਨਾਂ ਦੀ ਜਗ੍ਹਾ ਅੱਜ-ਕੱਲ੍ਹ ਮਸੀਨਾਂ ਨੇ ਲੈ ਲਈ ਹੈ। ਨੌਜਵਾਨਾਂ ਵਿੱਚ ਜਿੰਮ ਦਾ ਕ੍ਰੇਜ਼ ਵੀ ਵਧਦਾ ਜਾ ਰਿਹਾ ਹੈ। ਅਲਵਰ ਵਿੱਚ ਕਈ ਜਿੰਮ ਖੁੱਲ੍ਹੇ ਹਨ ਜਿੱਥੇ ਨੌਜਵਾਨਾਂ ਦੀ ਚੰਗੀ ਗਿਣਤੀ ਦਿੱਖ ਰਹੀ ਹੈ। ਨਿਊਜ਼ 18 ਲੋਕਲ ਨੇ ਇਸ ਦੀ ਜਾਂਚ ਕੀਤੀ ਹੈ ਕਿ ਕਿਵੇਂ ਜਿੰਮ ਐਡਵਾਂਸ ਹੋ ਰਹੇ ਹਨ ਅਤੇ ਕਿਵੇਂ ਨੌਜਵਾਨ ਜਿੰਮ ਆਉਣ ਲਈ ਵੱਡੀ ਗਿਣਤੀ ਵਿੱਚ ਤਿਆਰ ਹੋ ਰਹੇ ਹਨ।

ਇਹ ਇੱਕ ਵਧੀਆ ਗੱਲ ਹੈ ਕਿਉਂਕਿ ਅਸੀਂ ਬਚਪਨ ਤੋਂ ਹੀ ਪੜ੍ਹਦੇ ਆ ਰਹੇ ਹਾਂ ਕਿ ਤੰਦਰੁਸਤ ਤਨ ਵਿੱਚ ਹੀ ਤੰਦਰੁਸਤ ਮਨ ਨਿਵਾਸ ਕਰਦਾ ਹੈ। ਇਸ ਨਾਲ ਜਿੰਮ ਦੇ ਮਾਲਕਾਂ ਅਤੇ ਟ੍ਰੇਨਰਾਂ ਨੂੰ ਵੀ ਫਾਇਦਾ ਹੋ ਰਿਹਾ ਹੈ। ਉਹਨਾਂ ਨੂੰ ਵਾਧੂ ਗਾਹਕ ਮਿਲ ਰਹੇ ਹਨ ਅਤੇ ਨੌਜਵਾਨ ਆਪਣਾ ਸਮਾਂ ਕਸਰਤ ਵਿੱਚ ਬਿਤਾ ਰਹੇ ਹਨ। ਇਸ ਆਧੁਨਿਕ ਦੌਰ ਵਿੱਚ ਜਿੰਮ ਦੇ ਖ਼ਰਚੇ ਵੀ ਵਧੇ ਹਨ। ਹਰ ਮਹੀਨੇ ਜਿੰਮ ਦਾ ਔਸਤ ਖਰਚਾ 700-1500 ਰੁਪਏ ਤੱਕ ਹੁੰਦਾ ਹੈ।

ਵਧੀਆ ਬਾੱਡੀ ਬਣਾਉਣ ਲਈ ਨੌਜਵਾਨ ਕਈ ਤਰ੍ਹਾਂ ਦੇ ਪ੍ਰੋਟੀਨ ਪਾਉਡਰ ਦੀ ਵਰਤੋਂ ਕਰ ਰਹੇ ਹਨ। ਜਿਸ ਬਾਰੇ ਬੋਲਦੇ ਹੋਏ ਇੱਕ ਜਿੰਮ ਟ੍ਰੇਨਰ ਦਾ ਕਹਿਣਾ ਹੈ ਕਿ ਤੁਹਾਨੂੰ ਕਿਸੇ ਤਰ੍ਹਾਂ ਦੇ ਪਾਉਡਰ ਜਾਂ ਸਪਲੀਮੈਂਟ ਦੀ ਲੋੜ ਨਹੀਂ। ਜੇਕਰ ਤੁਸੀਂ ਕਿਸੇ ਮੁਕਾਬਲੇ ਦੀ ਤਿਆਰੀ ਕਰ ਰਹੇ ਹੋ ਤਾਂ ਹੀ ਇਹਨਾਂ ਨੂੰ ਲੈਣਾ ਚਾਹੀਦਾ ਹੈ।

ਨੌਜਵਾਨਾਂ ਦੇ ਜਿੰਮ ਆਉਣ ਦੇ ਪਿੱਛੇ ਦਾ ਕਾਰਨ ਤਣਾਅ ਤੋਂ ਮੁਕਤੀ ਹੈ। ਨੌਜਵਾਨਾਂ ਦਾ ਮੰਨਣਾ ਹੈ ਕਿ ਜਿੰਮ ਆਉਣ ਨਾਲ ਅਤੇ ਕਸਰਤ ਕਰਨ ਨਾਲ ਉਹਨਾਂ ਨੂੰ ਤਣਾਅ ਤੋਂ ਛੁਟਕਾਰਾ ਮਿਲਦਾ ਹੈ ਅਤੇ ਉਹ ਤੰਦਰੁਸਤ ਰਹਿੰਦੇ ਹਨ। ਨੌਜਵਾਨ ਜਿੰਮ ਵਿੱਚ ਇੱਕ ਤੋਂ ਡੇਢ ਘੰਟਾ ਬਿਤਾਉਂਦੇ ਹਨ ਜਿਸ ਨਾਲ ਤਣਾਅ ਤੋਂ ਦੂਰ ਰਹਿਣ ਵਿੱਚ ਮਦਦ ਮਿਲਦੀ ਹੈ।

News18 ਨੇ ਜਿੰਮ ਆਉਣ ਵਾਲੇ ਇੱਕ ਨੌਜਵਾਨ ਮੋਹਿਤ ਨਾਲ ਗੱਲ ਕੀਤੀ ਜੋ 12ਵੀਂ ਜਮਾਤ ਦਾ ਵਿਦਿਆਰਥੀ ਹੈ ਤਾਂ ਉਸਨੇ ਦੱਸਿਆ ਕਿ ਉਹ ਚੰਗੀ ਬਾਡੀ ਸ਼ੇਪ ਦਾ ਸ਼ੌਕ ਹੈ ਅਤੇ ਇਸ ਲਈ ਉਹ ਰੋਜ਼ ਜਿੰਮ ਆਉਂਦਾ ਹੈ। ਇਸ ਨਾਲ ਉਸਨੂੰ ਤਨ ਅਤੇ ਮਨ ਦੋਵਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਮਿਲਦੀ ਹੈ।

Published by:Drishti Gupta
First published:

Tags: Fitness, Health, Health benefits, Rajasthan